ਨਸ਼ਾ ਕਰਨ ਦੇ ਦੋਸ ਹੇਠ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਮੇਜਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਨੇੜੇ ਪਾਣੀ ਵਾਲੀ ਟੈਂਕੀ ਚਿੱਟੀ ਕਲੋਨੀ ਭੱਟੀਆਂ ਬੇਟ ਤੋਂ ਮੰਗਾ ਉਰਫ਼ ਮੰਗੀ ਵਾਸੀ ਭੱਟੀਆਂ ਅਤੇ ਹੰਸਰਾਜ ਉਰਫ਼ ਹੈਪੀ ਵਾਸੀ ਚਿੱਟੀ ਕਲੋਨੀ ਭੱਟੀਆਂ ਨੂੰ ਨਸ਼ਾ ਕਰਦਿਆਂ ਕਾਬੂ...
Advertisement
ਲੁਧਿਆਣਾ: ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਮੇਜਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਨੇੜੇ ਪਾਣੀ ਵਾਲੀ ਟੈਂਕੀ ਚਿੱਟੀ ਕਲੋਨੀ ਭੱਟੀਆਂ ਬੇਟ ਤੋਂ ਮੰਗਾ ਉਰਫ਼ ਮੰਗੀ ਵਾਸੀ ਭੱਟੀਆਂ ਅਤੇ ਹੰਸਰਾਜ ਉਰਫ਼ ਹੈਪੀ ਵਾਸੀ ਚਿੱਟੀ ਕਲੋਨੀ ਭੱਟੀਆਂ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਥਾਣਾ ਜੋਧੇਵਾਲ ਦੀ ਪੁਲੀਸ ਨੇ ਅਮਨਤਰਨ ਕਲੋਨੀ ਕੈਲਾਸ਼ ਨਗਰ ਰੋਡ ਤੋਂ ਕੁਲਦੀਪ ਕੁਮਾਰ ਉਰਫ਼ ਦੀਪਾ ਵਾਸੀ ਬਾਵਾ ਕਲੋਨੀ ਕੈਲਾਸ਼ ਨਗਰ ਰੋਡ ਇੱਕ ਬੇ-ਆਬਾਦ ਦੁਕਾਨ ਵਿੱਚ ਨਸ਼ਾ ਕਰਦਿਆਂ ਕਾਬੂ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×