ਅਭਿਮੰਨਿਊ ਰਾਣਾ ਨੇ ਐੱਸ ਐੱਸ ਪੀ ਵਜੋਂ ਅਹੁਦਾ ਸੰਭਾਲਿਆ
ਆਈ. ਪੀ. ਐੱਸ. ਅਧਿਕਾਰੀ ਅਭਿਮੰਨਿਊ ਰਾਣਾ ਨੇ ਮੁਕਤਸਰ ਦੇ ਐੱਸ ਐੱਸ ਪੀ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਐੱਸ ਪੀ ਮਨਮੀਤ ਸਿੰਘ ਢਿੱਲੋਂ, ਡੀ ਐੱਸ ਪੀ (ਮਲੋਟ) ਅੰਗਰੇਜ਼ ਸਿੰਘ, ਡੀ ਐੱਸ ਪੀ (ਗਿੱਦੜਬਾਹਾ) ਅਰੁਣ ਮੁੰਡਨ, ਡੀ ਐੱਸ ਪੀ (ਲੰਬੀ)...
Advertisement
ਆਈ. ਪੀ. ਐੱਸ. ਅਧਿਕਾਰੀ ਅਭਿਮੰਨਿਊ ਰਾਣਾ ਨੇ ਮੁਕਤਸਰ ਦੇ ਐੱਸ ਐੱਸ ਪੀ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਐੱਸ ਪੀ ਮਨਮੀਤ ਸਿੰਘ ਢਿੱਲੋਂ, ਡੀ ਐੱਸ ਪੀ (ਮਲੋਟ) ਅੰਗਰੇਜ਼ ਸਿੰਘ, ਡੀ ਐੱਸ ਪੀ (ਗਿੱਦੜਬਾਹਾ) ਅਰੁਣ ਮੁੰਡਨ, ਡੀ ਐੱਸ ਪੀ (ਲੰਬੀ) ਈਸ਼ਾਨ ਸਿੰਗਲਾ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਇਸ ਮੌਕੇ ਸ੍ਰੀ ਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਪੂਰਨ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਜ਼ਿਲ੍ਹੇ ਵਿੱਚ ਮਜ਼ਬੂਤੀ ਨਾਲ ਅੱਗੇ ਵਧਾਇਆ ਜਾਵੇਗਾ।
Advertisement
Advertisement
×

