ਯੂਜੀਸੀ ਵੱਲੋਂ ਖਾਲਸਾ ਯੂਨੀਵਰਸਿਟੀ ਨੂੰ ਪ੍ਰਵਾਨਗੀ; ਦਾਖ਼ਲੇ ਸ਼ੁਰੂ
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਅੱਜ ਯੂਜੀਸੀ ਐਕਟ, 1956 ਦੀ ਧਾਰਾ 2(ਐਫ) ਦੇ ਤਹਿਤ ਸਰਕਾਰੀ (ਨਿੱਜੀ) ਯੂਨੀਵਰਸਿਟੀਆਂ ਦੀ ਆਪਣੀ ਵੱਕਾਰੀ ਸੂਚੀ ਵਿੱਚ ਯੂਨੀਵਰਸਿਟੀ ਦਾ ਨਾਂ ਸ਼ਾਮਲ ਕਰਨ ਤੋਂ ਬਾਅਦ, ਖਾਲਸਾ ਯੂਨੀਵਰਸਿਟੀ ਅਕਾਦਮਿਕ ਸੈਸ਼ਨ 2025-26 ਲਈ ਵੱਖ-ਵੱਖ ਫੈਕਲਟੀਆਂ ਵਿੱਚ ਦਾਖਲੇ ਸ਼ੁਰੂ...
Advertisement
Advertisement
×