ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਦਿਆਰਥਣਾਂ ਵੱਲੋਂ ਅਟੱਲ ਇਨੋਵੇਸ਼ਨ ਮਿਸ਼ਨ ’ਚ ਸ਼ਿਰਕਤ

ਧਾਰੀਵਾਲ: ਹਿੰਦੂ ਕੰਨਿਆ ਮਹਾਂਵਿਦਿਆਲਿਆ ਧਾਰੀਵਾਲ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਐੱਨਡੀ ਆਨੰਦ, ਸੈਕਟਰੀ ਰਾਮੇਸ਼ ਕੋਹਲੀ, ਰਾਜਨ ਗੋਇਲ ਅਤੇ ਪ੍ਰਿੰਸੀਪਲ ਡਾ. ਰਜਵਿੰਦਰ ਕੌਰ ਨਾਗਰਾ ਦੀ ਅਗਵਾਈ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਦੀਆਂ ਵਿਦਿਆਰਥਣਾਂ ਨੇ ‘ਅਟੱਲ ਇਨੋਵੇਸ਼ਨ ਮਿਸ਼ਨ -2025 ਵਿੱਚ ਸ਼ਿਰਕਤ ਕੀਤੀ।...
Advertisement

ਧਾਰੀਵਾਲ: ਹਿੰਦੂ ਕੰਨਿਆ ਮਹਾਂਵਿਦਿਆਲਿਆ ਧਾਰੀਵਾਲ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਐੱਨਡੀ ਆਨੰਦ, ਸੈਕਟਰੀ ਰਾਮੇਸ਼ ਕੋਹਲੀ, ਰਾਜਨ ਗੋਇਲ ਅਤੇ ਪ੍ਰਿੰਸੀਪਲ ਡਾ. ਰਜਵਿੰਦਰ ਕੌਰ ਨਾਗਰਾ ਦੀ ਅਗਵਾਈ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਦੀਆਂ ਵਿਦਿਆਰਥਣਾਂ ਨੇ ‘ਅਟੱਲ ਇਨੋਵੇਸ਼ਨ ਮਿਸ਼ਨ -2025 ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਕੋਲੋਂ ਅਲੱਗ-ਅਲੱਗ ਪ੍ਰਾਜੈਕਟ ਤਿਆਰ ਕਰਵਾਏ ਜਿਨ੍ਹਾਂ ਵਿੱਚ ਵਾਟਰ ਪੰਪ, ਹੈਲਥ ਕੇਅਰ ਮੋਨੀਟਰ, ਇਲੈਕਟ੍ਰਿਕ ਸੈਂਸਰ ਡਸਟਬਿਨ, ਇਲੈਕਟ੍ਰਿਕ ਕਾਰ,ਅਟੱਲ ਟਿੰਕਰਿੰਗ ਲੈਬ-2025, ਥਰੀ ਡੀ ਪ੍ਰਿੰਟਰ, ਥਰੀ ਡੀ ਪੈੱਨ, ਬਲਿਊਟੁਥ ਅਤੇ ਸਮਾਰਟ ਇਰੀਗੇਸ਼ਨ ਸਿਸਟਮ ਨਾਲ ਸੰਬੰਧਿਤ ਇਲੈਕਟ੍ਰੋਨਿਕ ਮਾਡਲ ਸ਼ਾਮਲ ਸਨ। ਕਾਲਜ ਪ੍ਰਧਾਨ ਐੱਨਡੀ ਆਨੰਦ, ਰਾਜਨ ਗੋਇਲ ਅਤੇ ਪ੍ਰਿੰਸੀਪਲ ਡਾ. ਰਜਵਿੰਦਰ ਕੌਰ ਨਾਗਰਾ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰੋ. ਵੋਗੀਸ, ਮਿਸ ਮਾਧੁਰੀ ਅਤੇ ਮਿਸਟਰ ਰਾਹੁਲ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
Advertisement