ਸਰਪੰਚ ਦੇ ਪਤੀ ’ਤੇ ਕੁਹਾੜੀ ਨਾਲ ਹਮਲਾ
ਪਿੰਡ ਅਜ਼ੀਜ਼ਪੁਰ ਦੀ ਸਰਪੰਚ ਮੰਜੂ ਪਠਾਨੀਆ ਦੇ ਪਤੀ ਤੇ ਭਾਜਪਾ ਆਗੂ ਯੁੱਧਵੀਰ ਪਠਾਨੀਆ ਨੂੰ ਆਬਾਦੀ ਗੁਗਰਾਂ ਦੇ ਨੌਜਵਾਨ ਨੇ ਆਪਣੇ ਘਰ ਬੁਲਾਇਆ ਅਤੇ ਕੁਹਾੜੀ ਨਾਲ ਉਸ ਉੱਤੇ ਹਮਲਾ ਕਰ ਦਿੱਤਾ। ਯੁੱਧਵੀਰ ਪਠਾਨੀਆ ਨੂੰ ਗੰਭੀਰ ਸੱਟਾਂ ਲੱਗੀਆਂ। ਵਾਰਦਾਤ ਨੂੰ ਅੰਜਾਮ ਦੇਣ...
Advertisement
Advertisement
×