ਫ਼ਿਲਿੰਗ ਸਟੇਸ਼ਨ ਤੋਂ 7.75 ਲੱਖ ਰੁਪਏ ਚੋਰੀ
ਤਰਨ ਤਾਰਨ-ਗੋਇੰਦਵਾਲ ਸਾਹਿਬ ਸੜਕ ’ਤੇ ਸਥਿਤ ਪਿੰਡ ਅਲਾਵਲਪੁਰ ਦੇ ਸਾਈ ਫਿਲਿੰਗ ਸਟੇਸ਼ਨ ਤੋਂ ਐਤਵਾਰ ਨੂੰ ਦਫਤਰ ਦੇ ਤਾਲੇ ਤੋੜ ਕੇ 7.75 ਲੱਖ ਰੁਪਏ ਚੋਰੀ ਕਰ ਲਏ ਗਏ| ਫ਼ਿਲਿੰਗ ਸਟੇਸ਼ਨ ਦੇ ਮੁਲਾਜ਼ਮ ਦੀਪਕ ਚੌਰਸੀਆ ਵਾਸੀ ਤਰਨ ਤਾਰਨ ਨੇ ਸਥਾਨਕ ਥਾਣਾ ਸਦਰ...
Advertisement
ਤਰਨ ਤਾਰਨ-ਗੋਇੰਦਵਾਲ ਸਾਹਿਬ ਸੜਕ ’ਤੇ ਸਥਿਤ ਪਿੰਡ ਅਲਾਵਲਪੁਰ ਦੇ ਸਾਈ ਫਿਲਿੰਗ ਸਟੇਸ਼ਨ ਤੋਂ ਐਤਵਾਰ ਨੂੰ ਦਫਤਰ ਦੇ ਤਾਲੇ ਤੋੜ ਕੇ 7.75 ਲੱਖ ਰੁਪਏ ਚੋਰੀ ਕਰ ਲਏ ਗਏ| ਫ਼ਿਲਿੰਗ ਸਟੇਸ਼ਨ ਦੇ ਮੁਲਾਜ਼ਮ ਦੀਪਕ ਚੌਰਸੀਆ ਵਾਸੀ ਤਰਨ ਤਾਰਨ ਨੇ ਸਥਾਨਕ ਥਾਣਾ ਸਦਰ ਦੀ ਪੁਲੀਸ ਨੂੰ ਦੱਸਿਆ ਕਿ ਉਸ ਨੂੰ ਵਾਰਦਾਤ ਦੀ ਜਾਣਕਾਰੀ ਫਿਲਿੰਗ ਸਟੇਸ਼ਨ ’ਤੇ ਲਗਾਏ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ’ਤੇ ਮਿਲੀ| ਥਾਣਾ ਸਦਰ ਦੀ ਪੁਲੀਸ ਨੇ ਬੀਐੱਨਐੱਸ ਦੀ ਦਫ਼ਾ 331 (4), 305 ਕੇਸ ਦਰਜ ਕੀਤਾ ਹੈ|
Advertisement
Advertisement
×