ਕਾਲਜ ਪੁੱਜਣ ’ਤੇ ਰੀਆ ਸਿੰਘ ਦਾ ਸਨਮਾਨ
ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਐੱਨ ਸੀ ਸੀ ਕੈਡਿਟ ਸੀਨੀਅਰ ਅੰਡਰ ਆਫੀਸਰ ਰੀਆ ਸਿੰਘ ਨੇ ਕੌਮੀ ਪੱਧਰ ਦੇ ਐਡਵਾਂਸ ਲੀਡਰਸਿਪ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਐੱਨ ਸੀ...
ਰੀਆ ਸਿੰਘ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਤੇ ਇੰਚਾਰਜ ਲੈਫਟੀਨੈਂਟ ਸਤਵਿੰਦਰ ਸਿੰਘ। -ਫੋਟੋ: ਪਸਨਾਵਾਲ
Advertisement
Advertisement
Advertisement
×

