ਫਿਰੌਤੀਆਂ ਮੰਗਣ ਵਾਲਿਆਂ ਨੂੰ ਹਿਰਾਸਤ ’ਚ ਲਿਆ
ਜ਼ਿਲ੍ਹਾ ਪੁਲੀਸ ਨੇ ਬੀਤੀ ਦੇਰ ਸ਼ਾਮ ਇਲਾਕੇ ਪਿੰਡ ਸ਼ੇਰੋਂ ਨੇੜਿਓਂ ਇਕ ਮੋਟਰਸਾਈਕਲ ’ਤੇ ਜਾਂਦੇ ਤਿੰਨ ਤੋਂ ਜਣਿਆਂ ਫਿਰੌਤੀਆਂ ਮੰਗਣ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕੀਤਾ| ਐੱਸ ਐੱਸ ਪੀ ਰਵਜੋਤ ਗਰੇਵਾਲ ਨੇ ਅੱਜ ਇਥੇ ਦੱਸਿਆ ਕਿ ਮੁਲਜ਼ਮ ਸੱਤਾ ਨੌਸ਼ੁਹਿਰਾ ਗੈਂਗ ਦੇ ਰਹਿੰਦੇ...
Advertisement
ਜ਼ਿਲ੍ਹਾ ਪੁਲੀਸ ਨੇ ਬੀਤੀ ਦੇਰ ਸ਼ਾਮ ਇਲਾਕੇ ਪਿੰਡ ਸ਼ੇਰੋਂ ਨੇੜਿਓਂ ਇਕ ਮੋਟਰਸਾਈਕਲ ’ਤੇ ਜਾਂਦੇ ਤਿੰਨ ਤੋਂ ਜਣਿਆਂ ਫਿਰੌਤੀਆਂ ਮੰਗਣ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕੀਤਾ| ਐੱਸ ਐੱਸ ਪੀ ਰਵਜੋਤ ਗਰੇਵਾਲ ਨੇ ਅੱਜ ਇਥੇ ਦੱਸਿਆ ਕਿ ਮੁਲਜ਼ਮ ਸੱਤਾ ਨੌਸ਼ੁਹਿਰਾ ਗੈਂਗ ਦੇ ਰਹਿੰਦੇ ਹਨ ਅਤੇ ਉਹ ਲੋਕਾਂ ਤੋਂ ਫਿਰੌਤੀਆਂ ਦੀ ਮੰਗ ਆ ਰਹੇ ਕਰਦੇ ਸਨ। ਐੱਸ ਐੱਸ ਪੀ ਰਵਜੋਤ ਗਰੇਵਾਲ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਵੀ ਮੋਹਨਪੁਰ ਵੜਿੰਗ,ਅਨਮੋਲ ਸਿੰਘ ਮੌਲਾ ਵਾਸੀ ਕੁੱਲਾ ਅਤੇ ਮਹਿਕਪ੍ਰੀਤ ਸਿੰਘ ਮਲਹੋਤਰਾ ਵਾਸੀ ਵਾਸੀ ਜੱਟਾ ਪਿੰਡ ਦੇ ਤੌਰ ’ਤੇ ਕੀਤੀ ਗਈ ਹੈ। ਮੁਲਜ਼ਮਾਂ ਤੋਂ ਪੁਲੀਸ ਨੇ ਤਿੰਨ ਪਿਸਤੌਲ ਤੇ ਛੇ ਰੌਂਦ ਬਰਾਮਦ ਕੀਤੇ। ਪੁਲੀਸ ਮੁਲਜ਼ਮਾਂ ਨੇ ਉਨ੍ਹਾਂ ਦਾ ਮੋਟਰਸਾਈਕਲ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ।
Advertisement
Advertisement
×