ਪਿੰਡਾਂ ’ਚ ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਲੋਕਾਂ ਵਿੱਚ ਰੋਸ
ਇਲਾਕੇ ਦੇ ਪਿੰਡ ਚੁਤਾਲਾ, ਦੁਗਲਵਾਲਾ, ਪਿੱਦੀ ਅਤੇ ਸ਼ਾਹਾਬਪੁਰ ਪਿੰਡਾਂ ਦੇ ਲੋਕਾਂ ਨੇ ਅੱਜ 66 ਕੇ ਵੀ ਬਿਜਲੀ ਘਰ ਰਸੂਲਪੁਰ ਤੋਂ ਉਨ੍ਹਾਂ ਨੂੰ ਬਿਜਲੀ ਦੀ ਸਪਲਾਈ ਵਿੱਚ ਰੁਕਾਵਟ ਆਉਣ ’ਤੇ ਵਿਖਾਵਾ ਕੀਤਾ ਅਤੇ ਮਸਲੇ ਦੇ ਹੱਲ ਦੀ ਮੰਗ ਕੀਤੀ| ਵਿਖਾਵਾਕਾਰੀਆਂ ਦੀ...
Advertisement
ਇਲਾਕੇ ਦੇ ਪਿੰਡ ਚੁਤਾਲਾ, ਦੁਗਲਵਾਲਾ, ਪਿੱਦੀ ਅਤੇ ਸ਼ਾਹਾਬਪੁਰ ਪਿੰਡਾਂ ਦੇ ਲੋਕਾਂ ਨੇ ਅੱਜ 66 ਕੇ ਵੀ ਬਿਜਲੀ ਘਰ ਰਸੂਲਪੁਰ ਤੋਂ ਉਨ੍ਹਾਂ ਨੂੰ ਬਿਜਲੀ ਦੀ ਸਪਲਾਈ ਵਿੱਚ ਰੁਕਾਵਟ ਆਉਣ ’ਤੇ ਵਿਖਾਵਾ ਕੀਤਾ ਅਤੇ ਮਸਲੇ ਦੇ ਹੱਲ ਦੀ ਮੰਗ ਕੀਤੀ| ਵਿਖਾਵਾਕਾਰੀਆਂ ਦੀ ਅਗਵਾਈ ਕਰਦੇ ਕਿਸਾਨ ਆਗੂ ਸੁਖਵਿੰਦਰ ਸਿੰਘ ਦੁਗਲਵਾਲਾ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੇ ਵੱਡੀ ਗਿਣਤੀ ਛੁੱਟੀ ’ਤੇ ਚਲੇ ਜਾਣ ਕਰਕੇ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੂੰ ਬਿਜਲੀ ਦੀ ਸਪਲਾਈ ਵਿੱਚ ਰੁਕਾਵਟ ਆ ਰਹੀ ਹੈ ਜਿਸ ਖਿਲਾਫ਼ ਲੋਕਾਂ ਅੰਦਰ ਭਾਰੀ ਰੋਹ ਹੈ।
Advertisement
Advertisement
×