ਨਰੋਤਮ ਸਿੰਘ ਦੀ ਰੇਖਾ-ਚਿੱਤਰ ਪੁਸਤਕ ਰਿਲੀਜ਼
ਨਾਰੀ ਚੇਤਨਾ ਮੰਚ, ਜਨਵਾਦੀ ਲੇਖਕ ਸੰਘ ਅਤੇ ਈ ਬਲਾਕ ਰਣਜੀਤ ਐਵੇਨਿਊ ਵੈੱਲ ਫੇਅਰ ਸੁਸਾਇਟੀ ਵਲੋਂ ਪ੍ਰਿੰ. ਨਰੋਤਮ ਸਿੰਘ ਦੇ ਜੀਵਨ ’ਤੇ ਵੱਖ-ਵੱਖ ਲੇਖਕਾਂ ਵੱਲੋਂ ਲਿਖੇ ਰੇਖਾ-ਚਿੱਤਰਾਂ ’ਤੇ ਆਧਾਰਤ ਲਿਖੀ ਪੁਸਤਕ ਰਿਲੀਜ਼ ਕੀਤੀ ਗਈ। ਨਾਰੀ ਚੇਤਨਾ ਮੰਚ ਦੀ ਸਰਪ੍ਰਸਤ ਡਾ. ਇਕਬਾਲ...
Advertisement
ਨਾਰੀ ਚੇਤਨਾ ਮੰਚ, ਜਨਵਾਦੀ ਲੇਖਕ ਸੰਘ ਅਤੇ ਈ ਬਲਾਕ ਰਣਜੀਤ ਐਵੇਨਿਊ ਵੈੱਲ ਫੇਅਰ ਸੁਸਾਇਟੀ ਵਲੋਂ ਪ੍ਰਿੰ. ਨਰੋਤਮ ਸਿੰਘ ਦੇ ਜੀਵਨ ’ਤੇ ਵੱਖ-ਵੱਖ ਲੇਖਕਾਂ ਵੱਲੋਂ ਲਿਖੇ ਰੇਖਾ-ਚਿੱਤਰਾਂ ’ਤੇ ਆਧਾਰਤ ਲਿਖੀ ਪੁਸਤਕ ਰਿਲੀਜ਼ ਕੀਤੀ ਗਈ। ਨਾਰੀ ਚੇਤਨਾ ਮੰਚ ਦੀ ਸਰਪ੍ਰਸਤ ਡਾ. ਇਕਬਾਲ ਕੌਰ ਨੇ ਪੁਸਤਕ ਬਾਰੇ ਜਾਣ-ਪਛਾਣ ਕਰਾਈ, ਜਦੋਂ ਕਿ ਡਾ. ਇੰਦਰਾ ਵਿਰਕ ਨੇ ਸਮਾਗਮ ਨੂੰ ਲੜੀ-ਬਧ ਕੀਤਾ। ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ. ਮਹਿਲ ਸਿੰਘ ਨੇ ਕਿਹਾ ਕਿ ਉਹਨਾਂ ਪ੍ਰਿੰ ਨਰੋਤਮ ਸਿੰਘ ਹੁਰਾਂ ਨਾਲ ਵੱਖ ਵੱਖ ਵਿਦਿਅਕ ਸੰਸਥਾਵਾਂ ਵਿਚ ਕੰਮ ਕੀਤਾ ਹੈ, ਉਨ੍ਹਾਂ ਕੋਲ ਕੰਮ ਕਰਨ ਦਾ ਜਨੂੰਨ ਅਤੇ ਸਹੀ ਫ਼ੈਸਲਾ ਲੈਣ ਦੀ ਦ੍ਰਿੜ੍ਹਤਾ ਕਮਾਲ ਦੀ ਸੀ।
Advertisement
Advertisement
×