ਬਿਜਲੀ ਮੰਤਰੀ ਦੇ ਘਰ ਅੱਗੇ ਰੈਲੀ ਬਾਰੇ ਮੀਟਿੰਗ
ਪਾਵਰਕੌਮ ਤੇ ਟਰਾਂਸਕੋ ਪੈਨਸ਼ਨਜ਼ ਯੂਨੀਅਨ ਏਟਕ ਸਰਕਲ ਗੁਰਦਾਸਪੁਰ ਦੀ ਮੀਟਿੰਗ ਸਰਕਲ ਪ੍ਰਧਾਨ ਹਜਾਰਾ ਸਿੰਘ ਗਿੱਲ ਦੀ ਅਗਵਾਈ ਹੇਠ 132 ਕੇਵੀ ਸਬ-ਸਟੇਸ਼ਨ ਧਾਰੀਵਾਲ ਵਿੱਚ ’ਹੋਈ। ਮੀਟਿੰਗ ਦੌਰਾਨ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਵਿਰੁੱਧ 27 ਜੁਲਾਈ ਨੂੰ ਨਿਊ ਅੰਮ੍ਰਿਤਸਰ ਚ ਬਿਜਲੀ ਮੰਤਰੀ...
Advertisement
ਪਾਵਰਕੌਮ ਤੇ ਟਰਾਂਸਕੋ ਪੈਨਸ਼ਨਜ਼ ਯੂਨੀਅਨ ਏਟਕ ਸਰਕਲ ਗੁਰਦਾਸਪੁਰ ਦੀ ਮੀਟਿੰਗ ਸਰਕਲ ਪ੍ਰਧਾਨ ਹਜਾਰਾ ਸਿੰਘ ਗਿੱਲ ਦੀ ਅਗਵਾਈ ਹੇਠ 132 ਕੇਵੀ ਸਬ-ਸਟੇਸ਼ਨ ਧਾਰੀਵਾਲ ਵਿੱਚ ’ਹੋਈ। ਮੀਟਿੰਗ ਦੌਰਾਨ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਵਿਰੁੱਧ 27 ਜੁਲਾਈ ਨੂੰ ਨਿਊ ਅੰਮ੍ਰਿਤਸਰ ਚ ਬਿਜਲੀ ਮੰਤਰੀ ਦੀ ਰਿਹਾਇਸ਼ ਸਾਹਮਣੇ ਰੈਲੀ ਰੈਲੀ ਵਿੱਚ ਸ਼ਾਮਲ ਹੋਣ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾਂ ਕੀਤਾ ਗਿਆ। ਮੀਟਿੰਗ ਵਿੱਚ ਸਾਥੀ ਮਹਿੰਦਰ ਪਾਲ ਸਿੰਘ, ਬਾਵਾ ਸਿੰਘ ਠੀਕਰੀਵਾਲ, ਸੁਰਜੀਤ ਸਿੰਘ ਰਿਆੜ, ਪਰਮਜੀਤ ਸਿੰਘ ਕੋਟ, ਕੁਲਵੰਤ ਸਿੰਘ ਕਲੇਰ, ਹਰਕਿਰਪਾਲ ਸਿੰਘ ਸੋਹਲ, ਤਰਸੇਮ ਸਿੰਘ ਤੇ ਰਵੇਲ ਸਿੰਘ ਕਲੇਰ ਆਦਿ ਪੈਨਸ਼ਨਰ ਹਾਜ਼ਰ ਸਨ।
Advertisement
Advertisement