ਐੱਸਐੱਸਐੱਮ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਉਦਯੋਗਿਕ ਦੌਰਾ
ਦੀਨਾਨਗਰ: ਐੱਸਐੱਸਐੱਮ ਕਾਲਜ, ਦੀਨਾਨਗਰ ਦੇ ਫ਼ੈਸ਼ਨ ਡਿਜ਼ਾਈਨਿੰਗ ਦੇ ਪੋਸਟ ਗ੍ਰੈਜੂਏਟ ਵਿਭਾਗ ਵੱਲੋਂ ਵਿਦਿਆਰਥਣਾਂ ਦਾ ਉਦਯੋਗਿਕ ਦੌਰਾ ਕਰਵਾਇਆ ਗਿਆ। ਵਿਦਿਆਰਥਣਾਂ ਨੇ ਪ੍ਰੋ. ਵੈਸ਼ਾਲੀ ਅਤੇ ਪ੍ਰੋ. ਨਵਜੀਤ ਕੌਰ ਦੀ ਅਗਵਾਈ ’ਚ ਸ਼ੀਲਵੰਤ ਸ਼ਾਲ ਇੰਡਸਟਰੀ ਪਠਾਨਕੋਟ ਦਾ ਦੌਰਾ ਕੀਤਾ। ਸਪਿੰਨਿੰਗ ਪ੍ਰਾਸੈੱਸ, ਮਿਕਸਿੰਗ ਪ੍ਰਾਸੈੱਸ...
Advertisement
ਦੀਨਾਨਗਰ: ਐੱਸਐੱਸਐੱਮ ਕਾਲਜ, ਦੀਨਾਨਗਰ ਦੇ ਫ਼ੈਸ਼ਨ ਡਿਜ਼ਾਈਨਿੰਗ ਦੇ ਪੋਸਟ ਗ੍ਰੈਜੂਏਟ ਵਿਭਾਗ ਵੱਲੋਂ ਵਿਦਿਆਰਥਣਾਂ ਦਾ ਉਦਯੋਗਿਕ ਦੌਰਾ ਕਰਵਾਇਆ ਗਿਆ। ਵਿਦਿਆਰਥਣਾਂ ਨੇ ਪ੍ਰੋ. ਵੈਸ਼ਾਲੀ ਅਤੇ ਪ੍ਰੋ. ਨਵਜੀਤ ਕੌਰ ਦੀ ਅਗਵਾਈ ’ਚ ਸ਼ੀਲਵੰਤ ਸ਼ਾਲ ਇੰਡਸਟਰੀ ਪਠਾਨਕੋਟ ਦਾ ਦੌਰਾ ਕੀਤਾ। ਸਪਿੰਨਿੰਗ ਪ੍ਰਾਸੈੱਸ, ਮਿਕਸਿੰਗ ਪ੍ਰਾਸੈੱਸ ਇਨ ਮਸ਼ੀਨ ਵਿਸ਼ਵ ਮਹਾਜਨ ਦੀ ਦੇਖ-ਰੇਖ ਹੇਠ ਵਿਦਿਆਰਥਣਾਂ ਨੇ ਕਤਾਈ, ਬੁਣਾਈ, ਕਢਾਈ, ਡਿਜ਼ਾਈਨਿੰਗ ਦੀਆਂ ਤਕਨੀਕਾਂ ਦੀ ਜਾਣਕਾਰੀ ਹਾਸਲ ਕੀਤੀ। ਪ੍ਰਿੰਸੀਪਲ ਡਾ. ਆਰਕੇ ਤੁਲੀ ਨੇ ਕਿਹਾ ਕਿ ਅਜਿਹੇ ਦੌਰੇ ਵਿਦਿਆਰਥੀਆਂ ਲਈ ਲਾਹੇਵੰਦ ਹੁੰਦੇ ਹਨ। ਇਸ ਮੌਕੇ ਪ੍ਰੋ. ਨਿਧੀ, ਪ੍ਰੋ. ਵੈਸ਼ਾਲੀ, ਪ੍ਰੋ. ਨਵਜੀਤ ਕੌਰ, ਪ੍ਰੋ. ਵੀਨਸ, ਪ੍ਰੋ. ਹਰਮਨਦੀਪ ਕੌਰ, ਪ੍ਰੋ. ਜਯੋਤੀ, ਪ੍ਰੋ. ਸੁਬੀਰ ਰਗਬੋਤਰਾ ਵੀ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×