ਸਿਖਿਆਰਥਣਾਂ ਨੂੰ ਸਰਟੀਫਿਕੇਟ ਤੇ ਸਿਲਾਈ ਮਸ਼ੀਨਾਂ ਵੰਡੀਆਂ
ਰਾਣੀ ਝਾਂਸੀ ਲੇਡੀਜ਼ ਵੈਲਫੇਅਰ ਸੁਸਾਇਟੀ ਬਟਾਲਾ ਵੱਲੋਂ ਸਿਲਾਈ-ਕਢਾਈ ਅਤੇ ਬਿਊਟੀਸ਼ਨ ਕੋਰਸਾਂ ਦੀ ਸਮਾਪਤੀ ਉਪਰੰਤ ਅੱਜ ਬਟਾਲਾ ਵਿੱਚ ਇਕ ਸਮਾਗਮ ਦੇ ਦੌਰਾਨ ਇਨ੍ਹਾਂ ਸਿੱਖਿਅਤ ਲੜਕੀਆਂ ਨੂੰ ਸਰਟੀਫਿਕੇਟ, ਸਿਲਾਈ ਮਸ਼ੀਨਾਂ ਅਤੇ ਬਿਊਟੀਸ਼ਨ ਟੂਲ ਕਿੱਟਾਂ ਵੰਡੀਆਂ। ਇਸ ਮੌਕੇ ਸਿਲਾਈ ਕਢਾਈ ਕੋਰਸ ਦੀਆਂ 25...
Advertisement
ਰਾਣੀ ਝਾਂਸੀ ਲੇਡੀਜ਼ ਵੈਲਫੇਅਰ ਸੁਸਾਇਟੀ ਬਟਾਲਾ ਵੱਲੋਂ ਸਿਲਾਈ-ਕਢਾਈ ਅਤੇ ਬਿਊਟੀਸ਼ਨ ਕੋਰਸਾਂ ਦੀ ਸਮਾਪਤੀ ਉਪਰੰਤ ਅੱਜ ਬਟਾਲਾ ਵਿੱਚ ਇਕ ਸਮਾਗਮ ਦੇ ਦੌਰਾਨ ਇਨ੍ਹਾਂ ਸਿੱਖਿਅਤ ਲੜਕੀਆਂ ਨੂੰ ਸਰਟੀਫਿਕੇਟ, ਸਿਲਾਈ ਮਸ਼ੀਨਾਂ ਅਤੇ ਬਿਊਟੀਸ਼ਨ ਟੂਲ ਕਿੱਟਾਂ ਵੰਡੀਆਂ। ਇਸ ਮੌਕੇ ਸਿਲਾਈ ਕਢਾਈ ਕੋਰਸ ਦੀਆਂ 25 ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾਂ, ਬਿਊਟੀਸ਼ਨ ਕੋਰਸਾਂ ਦੀਆਂ 25 ਵਿਦਿਆਰਥਣਾਂ ਨੂੰ ਬਿਊਟੀਸ਼ਨ ਟੂਲ ਕਿੱਟਾਂ ਅਤੇ ਸਰਟੀਫਿਕੇਟ ਸਮਾਰੋਹ ਦੇ ਮੁੱਖ ਮਹਿਮਾਨ ਸੀਡੀਪੀਓ ਵਰਿੰਦਰ ਸਿੰਘ ਅਤੇ ਤੇਜ ਪ੍ਰਤਾਪ ਸਿੰਘ ਕਾਹਲੋਂ ਪ੍ਰੋਗਰਾਮ ਅਫ਼ਸਰ, ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਨੇ ਸੌਂਪੇ।
Advertisement
Advertisement