ਛੇੜਛਾੜ ਦੇ ਦੋਸ਼ ਹੇਠ 4 ਖ਼ਿਲਾਫ਼ ਕੇਸ
ਸਥਾਨਕ ਪੁਲੀਸ ਨੇ ਕੁੱਟਮਾਰ ਤੇ ਛੇੜਛਾੜ ਦੇ ਮਾਮਲੇ ’ਚ 4 ਜਣਿਆਂ ਖ਼ਿਲਾਫ਼ ਥਾਣਾ ਕਾਦੀਆਂ ’ਚ ਕੇਸ ਦਰਜ ਕੀਤਾ ਹੈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਨਿਤਿਨ ਪੁੱਤਰ ਚੰਨਾ ਵਾਸੀ ਛੋਟਾ ਨੰਗਲ ਬਾਗ਼ਬਾਨਾ, ਅਮਨ ਪੁੱਤਰ ਚੰਨਾ ਵਾਸੀ ਛੋਟਾ ਨੰਗਲ ਬਾਗ਼ਬਾਨਾ, ਅਕਾਸ ਅਤੇ...
Advertisement
ਸਥਾਨਕ ਪੁਲੀਸ ਨੇ ਕੁੱਟਮਾਰ ਤੇ ਛੇੜਛਾੜ ਦੇ ਮਾਮਲੇ ’ਚ 4 ਜਣਿਆਂ ਖ਼ਿਲਾਫ਼ ਥਾਣਾ ਕਾਦੀਆਂ ’ਚ ਕੇਸ ਦਰਜ ਕੀਤਾ ਹੈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਨਿਤਿਨ ਪੁੱਤਰ ਚੰਨਾ ਵਾਸੀ ਛੋਟਾ ਨੰਗਲ ਬਾਗ਼ਬਾਨਾ, ਅਮਨ ਪੁੱਤਰ ਚੰਨਾ ਵਾਸੀ ਛੋਟਾ ਨੰਗਲ ਬਾਗ਼ਬਾਨਾ, ਅਕਾਸ ਅਤੇ ਕਾਸ਼ੀ ਵਿਰੁੱਧ ਛੇੜਛਾੜ ਤੇ ਕੁੱਟਮਾਰ ਦੇ ਦੋਸ਼ ਹੇਠ ਧਾਰਾ 115(2),118(1),78, 3(5) ਬੀ ਐਨ ਐਸ ਅਤੇ ਧਾਰਾ 12 ਪੋਕਸੋ ਐਕਟ ਤਹਿਤ ਕਾਦੀਆਂ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਮਾਮਲੇ ’ਚ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ।
Advertisement
Advertisement
Advertisement
×

