ਅਲਾਇੰਸ ਕਲੱਬ ਨੇ ਬੂਟੇ ਲਾਏ
ਪਠਾਨਕੋਟ: ਅਲਾਇੰਸ ਕਲੱਬ ਪਠਾਨਕੋਟ ਮੇਨ ਨੇ ਪ੍ਰਧਾਨ ਏਲੀ ਗਗਨ ਸ਼ਰਮਾ ਐੱਲਐੱਮਐੱਫ ਦੀ ਪ੍ਰਧਾਨਗੀ ਹੇਠ ਪਿੰਡ ਬਣੀ ਲੋਧੀ ਦੇ ਸਰਵਹਿੱਤਕਾਰੀ ਵਿਦਿਆ ਮੰਦਰ ਸਕੂਲ ਵਿੱਚ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ। ਇਸ ਦੌਰਾਨ ਇੰਟਰਨੈਸ਼ਨਲ ਡਾਇਰੈਕਟਰ ਪ੍ਰਦੀਪ ਭਾਰਦਵਾਜ ਮੁੱਖ ਮਹਿਮਾਨ ਵੱਜੋਂ ਅਤੇ ਡਿਸਟ੍ਰਿਕਟ ਕੈਬਨਿਟ...
Advertisement
ਪਠਾਨਕੋਟ: ਅਲਾਇੰਸ ਕਲੱਬ ਪਠਾਨਕੋਟ ਮੇਨ ਨੇ ਪ੍ਰਧਾਨ ਏਲੀ ਗਗਨ ਸ਼ਰਮਾ ਐੱਲਐੱਮਐੱਫ ਦੀ ਪ੍ਰਧਾਨਗੀ ਹੇਠ ਪਿੰਡ ਬਣੀ ਲੋਧੀ ਦੇ ਸਰਵਹਿੱਤਕਾਰੀ ਵਿਦਿਆ ਮੰਦਰ ਸਕੂਲ ਵਿੱਚ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ। ਇਸ ਦੌਰਾਨ ਇੰਟਰਨੈਸ਼ਨਲ ਡਾਇਰੈਕਟਰ ਪ੍ਰਦੀਪ ਭਾਰਦਵਾਜ ਮੁੱਖ ਮਹਿਮਾਨ ਵੱਜੋਂ ਅਤੇ ਡਿਸਟ੍ਰਿਕਟ ਕੈਬਨਿਟ ਸੈਕਟਰੀ ਅਵਤਾਰ ਅਬਰੋਲ ਤੇ ਪ੍ਰਵੇਸ਼ ਭੰਡਾਰੀ ਵਾਈਸ ਡਿਸਟ੍ਰਿਕਟ ਗਵਰਨਰ-2 ਵਿਸ਼ੇਸ਼ ਮਹਿਮਾਨਾਂ ਵੱਜੋਂ ਸ਼ਾਮਲ ਹੋਏ। ਇਸ ਦੌਰਾਨ ਮੁੱਖ ਮਹਿਮਾਨਾਂ ਤੇ ਹੋਰਾਂ ਨੇ 1-1 ਪੌਦਾ ਲਗਾਇਆ। ਕਲੱਬ ਨੇ ਦੀਨਾਨਗਰ ਅਤੇ ਨਰੋਤ ਮਹਿਰਾ ਸਰਵਹਿੱਤਕਾਰੀ ਵਿਦਿਆ ਮੰਦਰ ਸਕੂਲ ਦੀ ਕਮੇਟੀ ਨੂੰ 50 ਪੌਦੇ ਵੀ ਵੰਡੇ।
Advertisement
Advertisement