ਜਬਰ-ਜਨਾਹ ਮਾਮਲਾ: ਪਟਨਾ ਹਸਪਤਾਲ ’ਚ ਪੀੜਤਾ ਦੀ ਮੌਤ
ਪਟਨਾ, 1 ਜੂਨਬਿਹਾਰ ਦੇ ਮੁਜ਼ੱਫਰਪੁਰ ਦੀ ਜਬਰ-ਜਨਾਹ ਤੋਂ ਪੀੜਤ ਲੜਕੀ ਪਟਨਾ ਦੇ ਸਰਕਾਰੀ ਹਸਪਤਾਲ ’ਚ ਮੌਤ ਹੋ ਗਈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਨਾਲ ਉਸ ਦੇ ਪਿੰਡ ’ਚ ਜਬਰ-ਜਨਾਹ ਜਨਾਹ ਕੀਤਾ ਗਿਆ ਸੀ...
Advertisement
ਪਟਨਾ, 1 ਜੂਨਬਿਹਾਰ ਦੇ ਮੁਜ਼ੱਫਰਪੁਰ ਦੀ ਜਬਰ-ਜਨਾਹ ਤੋਂ ਪੀੜਤ ਲੜਕੀ ਪਟਨਾ ਦੇ ਸਰਕਾਰੀ ਹਸਪਤਾਲ ’ਚ ਮੌਤ ਹੋ ਗਈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਨਾਲ ਉਸ ਦੇ ਪਿੰਡ ’ਚ ਜਬਰ-ਜਨਾਹ ਜਨਾਹ ਕੀਤਾ ਗਿਆ ਸੀ ਅਤੇ ਉਸ ਨੂੰ ਸ਼ਨਿਚਰਵਾਰ ਨੂੰ ਗੰਭੀਰ ਹਾਲਤ ’ਚ ਪਟਨਾ ਮੈਡੀਕਲ ਕਾਲਜ ਤੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਦੂਜੇ ਪਾਸੇ ਕਾਂਗਰਸ ਦੇ ਸੂਬਾਈ ਪ੍ਰਧਾਨ ਰਾਜੇਸ਼ ਰਾਮ ਨੇ ਦੋਸ਼ ਲਾਇਆ ਕਿ ਪੀੜਤਾ ਦੀ ਮੌਤ ਹਸਪਤਾਲ ’ਚ ਬਿਸਤਰਾ ਨਾਲ ਮਿਲਣ ਕਾਰਨ ਹੋਈ ਹੈ ਕਿਉਂਕਿ ਪੀੜਤਾਂ ਨੂੰ ਕਈ ਘੰਟੇ ਤੱਕ ਐਂਬੂਲੈਂਸ ਵਿੱਚ ਰੱਖਿਆ ਗਿਆ। -ਪੀਟੀਆਈ
Advertisement
Advertisement