ਮੋਦੀ ਅੱਜ ਰਾਮ ਮੰਦਰ ’ਚ ਭਗਵਾ ਝੰਡਾ ਲਹਿਰਾਉਣਗੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਅਯੁੱਧਿਆ ਦਾ ਦੌਰਾ ਕਰਨਗੇ ਜਿੱਥੇ ਉਹ ਰਾਮ ਮੰਦਰ ਵਿੱਚ ਭਗਵਾ ਝੰਡਾ ਲਹਿਰਾਉਣਗੇ। ਇਹ ਰਸਮ ਮੰਦਰ ਦੀ ਉਸਾਰੀ ਮੁਕੰਮਲ ਹੋਣ ਦੀ ਪ੍ਰਤੀਕ ਹੋਵੇਗੀ। ਦੌਰੇ ਦੌਰਾਨ ਮੋਦੀ ਸਪਤਮੰਦਰ ਜਾਣਗੇ ਜਿੱਥੇ ਮਹਾਰਿਸ਼ੀ ਵਾਲਮੀਕਿ ਅਤੇ ਮਹਾਰਿਸ਼ੀ ਵਸ਼ਿਸ਼ਟ ਸਮੇਤ...
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਅਯੁੱਧਿਆ ਦਾ ਦੌਰਾ ਕਰਨਗੇ ਜਿੱਥੇ ਉਹ ਰਾਮ ਮੰਦਰ ਵਿੱਚ ਭਗਵਾ ਝੰਡਾ ਲਹਿਰਾਉਣਗੇ। ਇਹ ਰਸਮ ਮੰਦਰ ਦੀ ਉਸਾਰੀ ਮੁਕੰਮਲ ਹੋਣ ਦੀ ਪ੍ਰਤੀਕ ਹੋਵੇਗੀ। ਦੌਰੇ ਦੌਰਾਨ ਮੋਦੀ ਸਪਤਮੰਦਰ ਜਾਣਗੇ ਜਿੱਥੇ ਮਹਾਰਿਸ਼ੀ ਵਾਲਮੀਕਿ ਅਤੇ ਮਹਾਰਿਸ਼ੀ ਵਸ਼ਿਸ਼ਟ ਸਮੇਤ ਹੋਰਾਂ ਦੇ ਮੰਦਰ ਹਨ। ਉਹ ਰਾਮ ਲੱਲਾ ਦੇ ਗਰਭ ਗ੍ਰਹਿ ਵਿੱਚ ਪੂਜਾ ਵੀ ਕਰਨਗੇ।
Advertisement
Advertisement
×

