ਵੱਖ-ਵੱਖ ਮੁਕਾਬਲੇ ਭਲਕੇ ਤੋਂ
ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਵੱਲੋਂ ਸਕੂਲੀ ਵਿਦਿਆਰਥਣਾਂ ਲਈ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ। ਟਰੱਸਟ ਦੇ ਚੇਅਰਮੈਨ ਡਾ. ਜੀਤ ਰਾਵਲ ਨੇ ਦੱੱਸਿਆ ਕਿ 17 ਨਵੰਬਰ ਨੂੰ ਸਮਰਿਤੀ ਮੁਕਾਬਲਾ, 18 ਨਵੰਬਰ ਨੂੰ ਮਹਿੰਦੀ ਮੁਕਾਬਲਾ, 19 ਨਵੰਬਰ ਨੂੰ ਕੁਇਜ਼, 20 ਨਵੰਬਰ...
Advertisement
ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਵੱਲੋਂ ਸਕੂਲੀ ਵਿਦਿਆਰਥਣਾਂ ਲਈ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ। ਟਰੱਸਟ ਦੇ ਚੇਅਰਮੈਨ ਡਾ. ਜੀਤ ਰਾਵਲ ਨੇ ਦੱੱਸਿਆ ਕਿ 17 ਨਵੰਬਰ ਨੂੰ ਸਮਰਿਤੀ ਮੁਕਾਬਲਾ, 18 ਨਵੰਬਰ ਨੂੰ ਮਹਿੰਦੀ ਮੁਕਾਬਲਾ, 19 ਨਵੰਬਰ ਨੂੰ ਕੁਇਜ਼, 20 ਨਵੰਬਰ ਨੂੰ ਡਰਾਇੰਗ ਅਤੇ ਪੇਂਟਿੰਗ ਮੁਕਾਬਲਾਅਤੇ 21 ਨਵੰਬਰ ਨੂੰ ਸੁਲੇਖ ਮੁਕਾਬਲਾ ਕਰਵਾਇਆ ਜਾਵੇਗਾ। ਇਹ ਸਾਰੇ ਮੁਕਾਬਲੇ ਸਵੇਰੇ 10:30 ਵਜੇ ਤੋਂ ਸ਼ੁਰੂ ਹੋਣਗੇ।
Advertisement
Advertisement
×

