ਦੋ ਕਾਰਾਂ ਦੇ ਟਾਇਰ ਚੋਰੀ
ਇੱਥੇ ਵੱਖ-ਵੱਖ ਥਾਵਾਂ ਤੋਂ ਅਣਪਛਾਤੇ ਵਿਅਕਤੀ ਦੋ ਕਾਰਾਂ ਦੇ ਟਾਇਰ ਸਣੇ ਰਿਮ ਚੋਰੀ ਕਰ ਕੇ ਲੈ ਗਏ ਹਨ। ਥਾਣਾ ਦੁੱਗਰੀ ਦੇ ਇਲਾਕੇ ਸ਼ਹੀਦ ਕਰਨੈਲ ਸਿੰਘ ਨਗਰ ਫੇਸ-3 ਦੁੱਗਰੀ ਤੋਂ ਮਹਿੰਦਰ ਕੁਮਾਰ ਦੀ ਘਰ ਦੇ ਬਾਹਰ ਖਾਲੀ ਪਲਾਟ ਵਿੱਚ ਖੜ੍ਹੀ ਕਾਰ...
Advertisement
ਇੱਥੇ ਵੱਖ-ਵੱਖ ਥਾਵਾਂ ਤੋਂ ਅਣਪਛਾਤੇ ਵਿਅਕਤੀ ਦੋ ਕਾਰਾਂ ਦੇ ਟਾਇਰ ਸਣੇ ਰਿਮ ਚੋਰੀ ਕਰ ਕੇ ਲੈ ਗਏ ਹਨ।
ਥਾਣਾ ਦੁੱਗਰੀ ਦੇ ਇਲਾਕੇ ਸ਼ਹੀਦ ਕਰਨੈਲ ਸਿੰਘ ਨਗਰ ਫੇਸ-3 ਦੁੱਗਰੀ ਤੋਂ ਮਹਿੰਦਰ ਕੁਮਾਰ ਦੀ ਘਰ ਦੇ ਬਾਹਰ ਖਾਲੀ ਪਲਾਟ ਵਿੱਚ ਖੜ੍ਹੀ ਕਾਰ ਦੇ ਟਾਇਰ ਕੋਈ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ।
Advertisement
ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ-8 ਦੇ ਇਲਾਕੇ ਦੀਪ ਨਗਰ ਸਿਵਲ ਲਾਈਨ ਤੋਂ ਪ੍ਰਤੀਕ ਜੈਨ ਵਾਸੀ
ਦੀਪ ਨਗਰ ਦੀ ਕਾਰ ਉਸ ਦੇ ਗੁਆਂਢੀ ਦੀ ਫੈਕਟਰੀ ਦੇ ਬਾਹਰ ਖੜ੍ਹੀ ਸੀ। ਕੋਈ ਅਣਪਛਾਤਾ ਵਿਅਕਤੀ ਕਾਰ ਦੇ ਚਾਰੇ ਟਾਇਰ ਸਣੇ ਐਲਾਏ ਵ੍ਹੀਲ ਚੋਰੀ ਕਰ ਕੇ ਲੈ ਗਿਆ ਹੈ।
Advertisement
×