ਤੇਰਾਪੰਥ ਯੁਵਕ ਪਰਿਸ਼ਦ ਵੱਲੋਂ ਖੂਨਦਾਨ ਮੁਹਿੰਮ 17 ਨੂੰ
ਆਲ ਇੰਡੀਆ ਤੇਰਾਪੰਥ ਯੁਵਕ ਪਰਿਸ਼ਦ ਆਪਣੇ 61ਵੇਂ ਸਥਾਪਨਾ ਦਿਵਸ ਮੌਕੇ 17 ਸਤੰਬਰ ਨੂੰ ਸਭ ਤੋਂ ਵੱਡੀ ਖੂਨਦਾਨ ਮੁਹਿੰਮ ਚਲਾਏਗੀ। ਇਸੇ ਤਹਿਤ ਜਗਰਾਉਂ ਵਿਖੇ ਵੀ ਤੇਰਾਪੰਥ ਯੁਵਕ ਪ੍ਰੀਸ਼ਦ ਦੇ ਅਹੁਦੇਦਾਰ ਅਤੇ ਮੈਂਬਰ ਖੂਨਦਾਨ ਅੰਮ੍ਰਿਤ ਮਹਾਉਤਸਵ ਮੁਹਿੰਮ ਵਿੱਚ 13 ਕੈਂਪ ਲਾਉਣਗੇ। ਇਨ੍ਹਾਂ...
Advertisement
ਆਲ ਇੰਡੀਆ ਤੇਰਾਪੰਥ ਯੁਵਕ ਪਰਿਸ਼ਦ ਆਪਣੇ 61ਵੇਂ ਸਥਾਪਨਾ ਦਿਵਸ ਮੌਕੇ 17 ਸਤੰਬਰ ਨੂੰ ਸਭ ਤੋਂ ਵੱਡੀ ਖੂਨਦਾਨ ਮੁਹਿੰਮ ਚਲਾਏਗੀ। ਇਸੇ ਤਹਿਤ ਜਗਰਾਉਂ ਵਿਖੇ ਵੀ ਤੇਰਾਪੰਥ ਯੁਵਕ ਪ੍ਰੀਸ਼ਦ ਦੇ ਅਹੁਦੇਦਾਰ ਅਤੇ ਮੈਂਬਰ ਖੂਨਦਾਨ ਅੰਮ੍ਰਿਤ ਮਹਾਉਤਸਵ ਮੁਹਿੰਮ ਵਿੱਚ 13 ਕੈਂਪ ਲਾਉਣਗੇ। ਇਨ੍ਹਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ। ਪ੍ਰਧਾਨ ਵੈਭਵ ਜੈਨ ਨੇ ਦੱਸਿਆ ਕਿ 13 ਬਲੱਡ ਬੈਂਕ, ਡਾਕਟਰ, ਟੈਕਨੀਸ਼ੀਅਨ ਅਤੇ ਪੰਜਾਹ ਵਾਲੰਟੀਅਰ ਇਸ ਸੇਵਾ ਮੁਹਿੰਮ ਵਿੱਚ ਸ਼ਾਮਲ ਹੋਣਗੇ।
Advertisement
Advertisement
×