ਤਾਨੀਆ ਧੀਮਾਨ ਨੇ ਦੋ ਸੋਨ ਤਗਮੇ ਜਿੱਤੇ
ਗੁਰੂ ਨਾਨਕ ਸਟੇਡੀਅਮ ਸ਼ਾਸਤਰੀ ਬੈਡਮਿੰਟਨ ਹਾਲ ਵਿੱਚ ਹੋਏ ਜ਼ਿਲਾ ਪੱਧਰੀ ਓਪਨ ਪਿੰਡ ਟੂਰਨਾਮੈਂਟ ਦੇ ਵਿੱਚ ਤਾਨੀਆ ਧੀਮਾਨ ਨੇ ਗਰਲਜ਼ ਡਬਲਜ਼ ਅੰਡਰ 13 ਵਰਗ ਅਤੇ ਗਰਲਜ਼ ਡਬਲ ਅੰਡਰ 15 ਉਮਰ ਵਰਗ ਦੇ ਵਿੱਚ ਦੋ ਸੋਨੇ ਦੇ ਤਗਮੇ ਜਿੱਤ ਕੇ ਮਾਪਿਆਂ...
Advertisement
ਗੁਰੂ ਨਾਨਕ ਸਟੇਡੀਅਮ ਸ਼ਾਸਤਰੀ ਬੈਡਮਿੰਟਨ ਹਾਲ ਵਿੱਚ ਹੋਏ ਜ਼ਿਲਾ ਪੱਧਰੀ ਓਪਨ ਪਿੰਡ ਟੂਰਨਾਮੈਂਟ ਦੇ ਵਿੱਚ ਤਾਨੀਆ ਧੀਮਾਨ ਨੇ ਗਰਲਜ਼ ਡਬਲਜ਼ ਅੰਡਰ 13 ਵਰਗ ਅਤੇ ਗਰਲਜ਼ ਡਬਲ ਅੰਡਰ 15 ਉਮਰ ਵਰਗ ਦੇ ਵਿੱਚ ਦੋ ਸੋਨੇ ਦੇ ਤਗਮੇ ਜਿੱਤ ਕੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ। ਤਾਨੀਆ ਧੀਮਾਨ ਨੇ ਇਸ ਤੋਂ ਪਹਿਲਾਂ ਵੀ ਓਪਨ ਜ਼ਿਲ੍ਹਾ ਅਤੇ ਸਟੇਟ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਮੈਡਲ ਜਿੱਤੇ ਹਨ। ਸਕੂਲ ਪੱਧਰ ਦੇ ਟੂਰਨਾਮੈਂਟ ਦੇ ਵਿੱਚ ਵੀ ਤਾਨੀਆ ਧੀਮਾਨ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ।
Advertisement
Advertisement
Advertisement
×

