ਸੁਪੀਰੀਅਰ ਵਰਲਡ ਸਕੂਲ ਦੇ ਵਿਦਿਆਰਥੀ ਛਾਏ
ਪੱਤਰ ਪ੍ਰੇਰਕ ਮਾਛੀਵਾੜਾ, 14 ਮਈ ਸੁਪੀਰੀਅਰ ਵਰਲਡ ਸਕੂਲ ਮਾਛੀਵਾੜਾ ਦੇ ਵਿਦਿਆਰਥੀਆਂ ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦ ਰਿਹਾ। ਦਸਵੀਂ ਦੇ ਜਸ਼ਨਦੀਪ ਸਿੰਘ ਨੇ 92, ਯਸੀਕਾ ਪਾਲ ਨੇ 89, ਨਵਦੀਪ ਕੌਰ ਨੇ 88, ਆਂਚਲਪ੍ਰੀਤ ਕੌਰ ਨੇ 86 ਤੇ...
Advertisement
ਪੱਤਰ ਪ੍ਰੇਰਕ
ਮਾਛੀਵਾੜਾ, 14 ਮਈ
Advertisement
ਸੁਪੀਰੀਅਰ ਵਰਲਡ ਸਕੂਲ ਮਾਛੀਵਾੜਾ ਦੇ ਵਿਦਿਆਰਥੀਆਂ ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦ ਰਿਹਾ। ਦਸਵੀਂ ਦੇ ਜਸ਼ਨਦੀਪ ਸਿੰਘ ਨੇ 92, ਯਸੀਕਾ ਪਾਲ ਨੇ 89, ਨਵਦੀਪ ਕੌਰ ਨੇ 88, ਆਂਚਲਪ੍ਰੀਤ ਕੌਰ ਨੇ 86 ਤੇ ਤਨਵੀਰ ਕੌਰ ਨੇ 85 ਫ਼ੀਸਦ ਅੰਕ ਲਏ। ਬਾਰ੍ਹਵੀਂ ’ਚੋਂ ਕ੍ਰਿਸਿਕਾ ਸੇਠੀ (ਆਰਟਸ) ਨੇ 91, ਕਾਮਰਸ ’ਚੋਂ ਸਮਰਜੋਤ ਕੌਰ ਨੇ 89, ਰਮਨਪ੍ਰੀਤ ਕੌਰ ਨੇ 88 ਫ਼ੀਸਦ ਅੰਕ ਲਏ। ਮੁੱਖ ਅਧਿਆਪਕ ਰਸ਼ਮੀ ਸ਼ਰਮਾ ਨੇ ਸਕੂਲ ਦੇ ਸਾਰੇ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Advertisement
×