ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫੱਲੇਵਾਲ ਦੇ ਵਿਦਿਆਰਥੀ ਛਾਏ
ਕੁੱਪ ਕਲਾਂ: ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫੱਲੇਵਾਲ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਧਾਨ ਸੁਖਦੇਵ ਸਿੰਘ ਅਤੇ ਐੱਮਡੀ ਗੁਰਮਤਪਾਲ ਸਿੰਘ ਵਾਲੀਆ ਨੇ ਦੱਸਿਆ ਕਿ ਜਸਮੀਤ ਸਿੰਘ ਚੱਠਾ ਨੇ 88.8 ਫ਼ੀਸਦ, ਸ਼ਗਨਪ੍ਰੀਤ ਕੌਰ ਨੇ 88, ਜਪਲੀਨ ਕੌਰ ਨੇ 87.6, ਮਨਪ੍ਰੀਤ...
Advertisement
ਕੁੱਪ ਕਲਾਂ: ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫੱਲੇਵਾਲ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਧਾਨ ਸੁਖਦੇਵ ਸਿੰਘ ਅਤੇ ਐੱਮਡੀ ਗੁਰਮਤਪਾਲ ਸਿੰਘ ਵਾਲੀਆ ਨੇ ਦੱਸਿਆ ਕਿ ਜਸਮੀਤ ਸਿੰਘ ਚੱਠਾ ਨੇ 88.8 ਫ਼ੀਸਦ, ਸ਼ਗਨਪ੍ਰੀਤ ਕੌਰ ਨੇ 88, ਜਪਲੀਨ ਕੌਰ ਨੇ 87.6, ਮਨਪ੍ਰੀਤ ਕੌਰ ਨੇ 87, ਪ੍ਰਭਨੂਰ ਕੌਰ ਨੇ 86.8, ਹਰਸਿਮਰਨਜੀਤ ਕੌਰ ਨੇ 85, ਅਰਸ਼ਪ੍ਰੀਤ ਕੌਰ ਨੇ 85, ਵਿਸ਼ਵਨੂਰ ਕੌਰ ਨੇ 83, ਰੌਮਨਜੋਤ ਕੌਰ 81, ਜਸ਼ਨਦੀਪ ਸਿੰਘ 80.6, ਸੁਮਨਦੀਪ ਕੌਰ 80.6 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ। ਪ੍ਰਿੰਸੀਪਲ ਦਲਜੀਤ ਕੌਰ ਔਲਖ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ
Advertisement
Advertisement
×