ਸਕੂਲ ਵਿੱਚ ਖੇਡਾਂ ਕਰਵਾਈਆਂ
ਸਥਾਨਕ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਦੀ ਅਗਵਾਈ ਹੇਠ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਲਈ ਨਿੰਬੂ, ਚਮਚਾ ਅਤੇ ਕੋਨ ਦੌੜ ਕਰਵਾਈ ਗਈ। ਪ੍ਰਿੰਸੀਪਲ ਖੁਰਾਣਾ ਨੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ...
Advertisement
ਸਥਾਨਕ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਦੀ ਅਗਵਾਈ ਹੇਠ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਲਈ ਨਿੰਬੂ, ਚਮਚਾ ਅਤੇ ਕੋਨ ਦੌੜ ਕਰਵਾਈ ਗਈ। ਪ੍ਰਿੰਸੀਪਲ ਖੁਰਾਣਾ ਨੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਨੇਹਾ ਸਹੋਤਾ, ਗੁਰਮੀਤ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ, ਦੀਕਸ਼ਾ ਹੰਸ, ਸੋਨੀਆ ਕਪੂਰ, ਮਨਦੀਪ ਕੌਰ, ਰਾਖੀ ਬਾਂਸਲ, ਨਿਧੀ ਜੈਨ, ਸ਼ੈਲੀ ਗਾਬਾ, ਰੇਨੂੰ ਬਾਲਾ, ਸਾਕਸ਼ੀ ਚੋਪੜਾ, ਪੂਨਮ ਰਾਣੀ, ਜੋਤੀ ਰਾਣੀ, ਆਰਤੀ ਪਲਟਾ, ਡੀਪੀਈ ਇੰਦਰਜੀਤ ਸਿੰਘ, ਕੁਲਵਿੰਦਰ ਕੌਰ, ਬਬੀਤਾ ਰਾਣੀ ਆਦਿ ਹਾਜ਼ਰ ਸਨ।
Advertisement
Advertisement
Advertisement
×

