ਸੰਤ ਅਮੀਰ ਸਿੰਘ ਦਾ ਜਵੱਦੀ ਨਕਸਾਲ ਪੁੱਜਣ ’ਤੇ ਸਵਾਗਤ
ਜਵੱਦੀ ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ ਆਸਟ੍ਰੇਲੀਆ ਦੇ ਪ੍ਰਚਾਰ ਦੌਰੇ ਮਗਰੋਂ ਅੱਜ ਦੇਸ਼ ਪਰਤ ਆਏ ਹਨ। ਇਸ ਮੌਕੇ ਟਕਸਾਲ ਵਿੱਚ ਪੁੱਜਣ ’ਤੇ ਸੰਗਤ ਅਤੇ ਟਕਸਾਲ ਦੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਦੇ ਵੱਖ ਵੱਖ...
Advertisement
ਜਵੱਦੀ ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ ਆਸਟ੍ਰੇਲੀਆ ਦੇ ਪ੍ਰਚਾਰ ਦੌਰੇ ਮਗਰੋਂ ਅੱਜ ਦੇਸ਼ ਪਰਤ ਆਏ ਹਨ। ਇਸ ਮੌਕੇ ਟਕਸਾਲ ਵਿੱਚ ਪੁੱਜਣ ’ਤੇ ਸੰਗਤ ਅਤੇ ਟਕਸਾਲ ਦੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਦੇ ਵੱਖ ਵੱਖ ਗੁਰੂਘਰਾਂ ਵਿੱਚ ਗੁਰਮਤਿ ਸਮਾਗਮਾਂ ਦੌਰਾਨ ਉਨ੍ਹਾਂ ਹਾਜ਼ਰੀਆਂ ਭਰੀਆਂ ਤੇ ਉਥੋਂ ਦੀ ਸੰਗਤ ਦੇ ਪਰਿਵਾਰਕ ਸਮਾਗਮਾਂ ਵਿੱਚ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਸੰਗਤ ਨੇ ਆਪਣੇ ਕੰਮ ਧੰਦਿਆਂ ਤੋਂ ਬੇਪ੍ਰਵਾਹ ਹੁੰਦਿਆਂ ਗੁਰਮਤਿ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰੀਆਂ।
Advertisement
Advertisement
×