ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਟੋਇਟਾ ਵੱਲੋਂ ਮਾਈਲੇਜ ਰੈਲੀ 

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 8 ਜੁਲਾਈ ਗਲੋਬ ਟੋਇਟਾ ਵੱਲੋਂ ਲੁਧਿਆਣਾ ਵਿੱਚ ਇੱਕ ਵਿਸ਼ੇਸ਼ ਮਾਈਲੇਜ ਰੈਲੀ ਕੀਤੀ ਗਈ। ਜਲੰਧਰ ਹਾਈਵੇਅ ਦੇ ਗਲੋਬ ਟੋਇਟਾ ਸ਼ੋਅਰੂਮ ਤੋਂ ਕੁੱਲ 50 ਕਿਲੋਮੀਟਰ ਦੇ ਵਿੱਚ ਕੀਤੀ ਇਸ ਰੈਲੀ ਦਾ ਉਦੇਸ਼ ਗਾਹਕਾਂ ਨੂੰ ਰਾਜਮਾਰਗਾਂ ਅਤੇ ਸ਼ਹਿਰ ਦੀਆਂ...
Advertisement

ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 8 ਜੁਲਾਈ

Advertisement

ਗਲੋਬ ਟੋਇਟਾ ਵੱਲੋਂ ਲੁਧਿਆਣਾ ਵਿੱਚ ਇੱਕ ਵਿਸ਼ੇਸ਼ ਮਾਈਲੇਜ ਰੈਲੀ ਕੀਤੀ ਗਈ। ਜਲੰਧਰ ਹਾਈਵੇਅ ਦੇ ਗਲੋਬ ਟੋਇਟਾ ਸ਼ੋਅਰੂਮ ਤੋਂ ਕੁੱਲ 50 ਕਿਲੋਮੀਟਰ ਦੇ ਵਿੱਚ ਕੀਤੀ ਇਸ ਰੈਲੀ ਦਾ ਉਦੇਸ਼ ਗਾਹਕਾਂ ਨੂੰ ਰਾਜਮਾਰਗਾਂ ਅਤੇ ਸ਼ਹਿਰ ਦੀਆਂ ਸੜਕ ਹਾਲਤਾਂ ਦੇ ਅਧੀਨ ਉਨ੍ਹਾਂ ਦੇ ਟੋਇਟਾ ਵਾਹਨਾਂ ਦੀ ਕਾਰਗੁਜ਼ਾਰੀ ਸਮਰੱਥਾ ਦੀ ਪਰਖ ਕਰਨ ਦਾ ਮੌਕਾ ਦੇਣਾ ਸੀ। ਇਸ ਮੌਕੇ ਟੋਇਟਾ ਦੇ ਐੱਮਡੀ ਅਤੇ ਸੀਈਓ ਵਿਲੀਬ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਨੂੰ ਬਿਹਤਰ ਡਰਾਈਵਿੰਗ ਅਭਿਆਸਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਸ੍ਰੀ ਆਂਹੂ ਮਿਸਸਰਾਂ ਨੇ ਵੱਧ ਤੋਂ ਵੱਧ ਮਾਈਲੇਜ ਪ੍ਰਾਪਤ ਕਰਨ ਲਈ ਮਹੱਤਵਪੂਰਨ ਸੁਝਾਅ ਦਿੱਤੇ।

ਸਰਬੋਤਮ ਮਾਈਲੇਜ ਦੇ ਜੇਤੂ (39.8) ਨੂੰ ਮਾਈਲੇਜ ਰਿਕਾਰਡ ਕਾਇਮ ਕਰਨ ’ਤੇ ਸਨਮਾਨਿਤ ਕੀਤਾ।

Advertisement