ਖਾਲਸਾ ਕਾਲਜ ਵਿੱਚ ਡਾਕਟਰੀ ਜਾਂਚ ਕੈਂਪ
ਸਥਾਨਕ ਖਾਲਸਾ ਕਾਲਜ ਫਾਰ ਵਿਮੈੱਨ, ਸਿਵਲ ਲਾਈਨ ਵਿੱਚ ਦੀਪਕ ਹਸਪਤਾਲ ਦੇ ਸਹਿਯੋਗ ਨਾਲ ਹੋਸਟਲ ਵਿੱਚ ਰਹਿੰਦੇ ਵਿਦਿਆਰਥੀਆਂ ਲਈ ਮੁਫ਼ਤ ਡਾਕਟਰੀ ਜਾਂਚ ਕੈਂਪ ਲਾਇਆ ਗਿਆ। ਇਸ ਦੌਰਾਨ ਹਸਪਤਾਲ ਵੱਲੋਂ ਡਾ. ਰਜਨੀਸ਼ ਕਲਟੋਨ, ਡਾ. ਨਾਲੀਨੀ ਕਲਟਨ, ਡਾ. ਕੁਲਵੰਤ ਸਿੰਘ ਦੀ ਟੀਮ...
Advertisement
ਸਥਾਨਕ ਖਾਲਸਾ ਕਾਲਜ ਫਾਰ ਵਿਮੈੱਨ, ਸਿਵਲ ਲਾਈਨ ਵਿੱਚ ਦੀਪਕ ਹਸਪਤਾਲ ਦੇ ਸਹਿਯੋਗ ਨਾਲ ਹੋਸਟਲ ਵਿੱਚ ਰਹਿੰਦੇ ਵਿਦਿਆਰਥੀਆਂ ਲਈ ਮੁਫ਼ਤ ਡਾਕਟਰੀ ਜਾਂਚ ਕੈਂਪ ਲਾਇਆ ਗਿਆ। ਇਸ ਦੌਰਾਨ ਹਸਪਤਾਲ ਵੱਲੋਂ ਡਾ. ਰਜਨੀਸ਼ ਕਲਟੋਨ, ਡਾ. ਨਾਲੀਨੀ ਕਲਟਨ, ਡਾ. ਕੁਲਵੰਤ ਸਿੰਘ ਦੀ ਟੀਮ ਵੱਲੋਂ ਵਿਦਿਆਰਥਣਾਂ ਦੇ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਈਸੀਜੀ ਦੇ ਮੁਫਤ ਟੈੱਸਟ ਕੀਤੇ। ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਨੇ ਕਿਹਾ ਕਿ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥੀਆਂ ਦੀ ਸਿਹਤ ਸੰਭਾਲ ਲਈ ਲਾਏ ਗਏ ਇਸ ਕੈਂਪ ਦਾ ਵਿਦਿਆਰਥਣਾਂ ਪੂਰਾ ਲਾਭ ਲਿਆ ਹੈ। ਉਨ੍ਹਾਂ ਨੇ ਕੈਂਪ ਲਗਾਉਣ ਵਾਲੀ ਪੂਰੀ ਡਾਕਟਰੀ ਟੀਮ ਦਾ ਧੰਨਵਾਦ ਕੀਤਾ।
Advertisement
Advertisement
×