ਕਾਲਜ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਲੈਕਚਰ
ਲੁਧਿਆਣਾ ਦੇ ਸਰਕਾਰੀ ਕਾਲਜ ਲੜਕੀਆਂ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨਜ਼ ਦੇ ਪੀ ਜੀ ਵਿਭਾਗ ਨੇ ਇੱਕ ਵਿਚਾਰ ਚਰਚਾ ਸੈਸ਼ਨ ਦਾ ਆਯੋਜਨ ਕੀਤਾ ਜਿਸ ਦਾ ਵਿਸ਼ਾ ‘ਵਿਸ਼ਲੇਸ਼ਣ, ਮਾਰਕੀਟਿੰਗ ਅਤੇ ਸਾਈਬਰ ਸੁਰੱਖਿਆ ਦੇ ਇੰਟਰਸੈਕਸ਼ਨ ’ਤੇ ਉੱਚ-ਮੰਗ ਹੁਨਰ ਵਿੱਚ ਕਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਭਵਿੱਖ...
Advertisement
ਲੁਧਿਆਣਾ ਦੇ ਸਰਕਾਰੀ ਕਾਲਜ ਲੜਕੀਆਂ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨਜ਼ ਦੇ ਪੀ ਜੀ ਵਿਭਾਗ ਨੇ ਇੱਕ ਵਿਚਾਰ ਚਰਚਾ ਸੈਸ਼ਨ ਦਾ ਆਯੋਜਨ ਕੀਤਾ ਜਿਸ ਦਾ ਵਿਸ਼ਾ ‘ਵਿਸ਼ਲੇਸ਼ਣ, ਮਾਰਕੀਟਿੰਗ ਅਤੇ ਸਾਈਬਰ ਸੁਰੱਖਿਆ ਦੇ ਇੰਟਰਸੈਕਸ਼ਨ ’ਤੇ ਉੱਚ-ਮੰਗ ਹੁਨਰ ਵਿੱਚ ਕਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਭਵਿੱਖ ਦੇ ਕਾਰਜਬਲ ਨੂੰ ਮੁੜ ਆਕਾਰ ਦੇ ਰਹੀ ਹੈ’ ਸੀ। ਇਸ ਸੈਸ਼ਨ ਦੀ ਅਗਵਾਈ ਇਸ ਵਿਸ਼ੇ ਦੇ ਮਾਹਿਰ ਸ਼ਿਵਾਨੀ ਸਿੰਘ ਨੇ ਕੀਤੀ। ਇਸ ਸੈਸ਼ਨ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਰਸ਼ਪਾਲ ਸਿੰਘ ਨੇ ਵੀ ਤਜਰਬੇ ਸਾਂਝੇ ਕੀਤੇ।
Advertisement
Advertisement
×