ਕਿਸਨਾ ਜਵੈਲਰੀ ਨੇ ਚੌਥਾ ਸ਼ੋਅਰੂਮ ਖੋਲ੍ਹਿਆ
ਕਿਸਨਾ ਡਾਇਮੰਡ ਐਂਡ ਗੋਲਡ ਜਵੈਲਰੀ ਨੇ ਸਥਾਨਕ ਮਾਡਲ ਟਾਊਨ ਸਥਿਤ ਬਰਾਂਡ ਰੋਡ ਵਿੱਚ ਆਪਣੇ ਚੌਥੇ ਵਿਸ਼ੇਸ਼ ਸ਼ੋਅਰੂਮ ਦੀ ਸ਼ੁਰੂਆਤ ਕੀਤੀ। ਹਰੀ ਕ੍ਰਿਸ਼ਨਾ ਗਰੁੱਪ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਘਣਸ਼ਿਆਮ ਢੋਲਕੀਆ ਨੇ ਸ਼ਮਾ ਰੌਸ਼ਨ ਕੀਤੀ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ...
Advertisement
ਕਿਸਨਾ ਡਾਇਮੰਡ ਐਂਡ ਗੋਲਡ ਜਵੈਲਰੀ ਨੇ ਸਥਾਨਕ ਮਾਡਲ ਟਾਊਨ ਸਥਿਤ ਬਰਾਂਡ ਰੋਡ ਵਿੱਚ ਆਪਣੇ ਚੌਥੇ ਵਿਸ਼ੇਸ਼ ਸ਼ੋਅਰੂਮ ਦੀ ਸ਼ੁਰੂਆਤ ਕੀਤੀ। ਹਰੀ ਕ੍ਰਿਸ਼ਨਾ ਗਰੁੱਪ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਘਣਸ਼ਿਆਮ ਢੋਲਕੀਆ ਨੇ ਸ਼ਮਾ ਰੌਸ਼ਨ ਕੀਤੀ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਜੀਤ ਸਿੰਘ ਵੀ ਹਾਜ਼ਰ ਸਨ। ਸ੍ਰੀ ਢੋਲਕੀਆ ਨੇ ਕਿਹਾ ਕਿ ਕਿਸਨਾ ਹੀਰੇ ਦੇ ਗਹਿਣਿਆਂ ਦੇ ਮੇਕਿੰਗ ਚਾਰਜ ’ਤੇ 75 ਫ਼ੀਸਦ ਅਤੇ ਸੋਨੇ ਦੇ ਗਹਿਣਿਆਂ ਦੇ ਮੇਕਿੰਗ ਚਾਰਜ ’ਤੇ 25 ਫ਼ੀਸਦ ਤੱਕ ਛੋਟ ਦੇ ਰਿਹਾ ਹੈ। ਇਸ ਮੌਕੇ ਕਿਸਨਾ ਡਾਇਮੰਡ ਐਂਡ ਗੋਲਡ ਜਿਊਲਰੀ ਦੇ ਸੀਈਓ ਪਰਾਗ ਸ਼ਾਹ, ਵਿਸ਼ੇਸ਼ ਬ੍ਰਾਂਡ ਆਊਟਲੈੱਟ ਪਾਰਟਨਰ ਬਲਦੇਵ ਕ੍ਰਿਸ਼ਨ ਅਰੋੜਾ ਤੇ ਗੁਲਸ਼ਨ ਰਾਏ ਲੂਥਰਾ ਐਂਡ ਫੈਮਿਲੀ ਮੌਜੂਦ ਸਨ।
Advertisement
Advertisement
×

