ਦੁੱਧ ਉਤਪਾਦਕ ਸਹਿਕਾਰੀ ਸਭਾ ’ਤੇ ਕਾਂਗਰਸ ਦਾ ਕਬਜ਼ਾ
ਮਲੌਦ: ਹਲਕਾ ਪਾਇਲ ਦੇ ਮਸ਼ਹੂਰ ਪਿੰਡ ਜੋਗੀਮਾਜਰਾ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਦੀ ਚੋਣ ਹੋਈ, ਜਿਸ ਵਿੱਚ ਕਾਂਗਰਸ ਪਾਰਟੀ ਦੀਆਂ 9 ਦੀਆਂ 9 ਮਹਿਲਾਵਾਂ ਉਮੀਦਵਾਰ ਜੇਤੂ ਰਹੀਆਂ। ਜਿਨ੍ਹਾਂ ਵਿੱਚ ਲਖਵਿੰਦਰ ਕੌਰ, ਸੁਖਵਿੰਦਰ ਕੌਰ, ਕਮਲਜੀਤ ਕੌਰ, ਸੁਖਵਿੰਦਰ ਕੌਰ ਪਤਨੀ ਮੇਘ ਸਿੰਘ,...
Advertisement
ਮਲੌਦ: ਹਲਕਾ ਪਾਇਲ ਦੇ ਮਸ਼ਹੂਰ ਪਿੰਡ ਜੋਗੀਮਾਜਰਾ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਦੀ ਚੋਣ ਹੋਈ, ਜਿਸ ਵਿੱਚ ਕਾਂਗਰਸ ਪਾਰਟੀ ਦੀਆਂ 9 ਦੀਆਂ 9 ਮਹਿਲਾਵਾਂ ਉਮੀਦਵਾਰ ਜੇਤੂ ਰਹੀਆਂ। ਜਿਨ੍ਹਾਂ ਵਿੱਚ ਲਖਵਿੰਦਰ ਕੌਰ, ਸੁਖਵਿੰਦਰ ਕੌਰ, ਕਮਲਜੀਤ ਕੌਰ, ਸੁਖਵਿੰਦਰ ਕੌਰ ਪਤਨੀ ਮੇਘ ਸਿੰਘ, ਅਮਨਦੀਪ ਕੌਰ, ਹਰਜੀਤ ਕੌਰ, ਮੁਖਤਿਆਰ ਕੌਰ, ਬਲਜੀਤ ਕੌਰ, ਪਰਮਜੀਤ ਕੌਰ ਜੇਤੂ ਰਹੀਆਂ। ਸਹਿਕਾਰੀ ਸਭਾ ਦੀਆਂ ਜੇਤੂ ਉਮੀਦਵਾਰਾਂ ਨੂੰ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੈ। ਇਸ ਚੋਣ ਨੂੰ ਜਿੱਤਣ ਲਈ ਸਾਬਕਾ ਸਰਪੰਚ ਕ੍ਰਿਸ਼ਨ ਦੇਵ, ਮੇਜਰ ਸਿੰਘ ਫੌਜੀ, ਹਰਨੇਕ ਸਿੰਘ ਫੌਜੀ, ਅਮਰਿੰਦਰ ਸਿੰਘ ਰੂਬਲ, ਮੱਘਰ ਸਿੰਘ, ਰਾਜਵੀਰ ਸਿੰਘ ਸਕੱਤਰ, ਬਲਜੀਤ ਸਿੰਘ, ਦਰਸ਼ਨ ਸਿੰਘ, ਰਣਜੀਤ ਸਿੰਘ, ਹਰਬੰਸ ਸਿੰਘ, ਸੁਖਵਿੰਦਰ ਸਿੰਘ, ਸੁਲਤਾਨ ਸਿੰਘ, ਸੁਖਬੀਰ ਸਿੰਘ ਕਾਕਾ ਨੇ ਵਧੇਰੇ ਸਹਿਯੋਗ ਦਿੱਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement