12ਵੀਂ ਦੇ ਨਤੀਜਿਆਂ ’ਚ ਚੋਮੋਂ ਸਕੂਲ ਦੇ ਵਿਦਿਆਰਥੀ ਛਾਏ
ਮਲੌਦ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦੇ ਐਲਾਨੇ ਨਤੀਜਿਆਂ ਚੋਂ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋ ਦੇ ਵਿਦਿਆਰਥੀਆਂ ਨੇ ਮੱਲਾਂ ਮਾਰਦਿਆਂ ਸਕੂਲ ਦਾ ਨਾਂ ਰੋਸ਼ਨ ਕੀਤਾ। ਸਕੂਲ ਦੇ ਕਾਮਰਸ ਗਰੁੱਪ ’ਚੋਂ ਗੁਰਲੀਨ ਕੌਰ ਨੇ 92, ਪਲਕਪ੍ਰੀਤ ਕੌਰ ਨੇ...
Advertisement
ਮਲੌਦ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦੇ ਐਲਾਨੇ ਨਤੀਜਿਆਂ ਚੋਂ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋ ਦੇ ਵਿਦਿਆਰਥੀਆਂ ਨੇ ਮੱਲਾਂ ਮਾਰਦਿਆਂ ਸਕੂਲ ਦਾ ਨਾਂ ਰੋਸ਼ਨ ਕੀਤਾ। ਸਕੂਲ ਦੇ ਕਾਮਰਸ ਗਰੁੱਪ ’ਚੋਂ ਗੁਰਲੀਨ ਕੌਰ ਨੇ 92, ਪਲਕਪ੍ਰੀਤ ਕੌਰ ਨੇ 89.6, ਜਸ਼ਨਪ੍ਰੀਤ ਕੌਰ ਨੇ 86.6 ਤੇ ਸੁਖਮਨਪ੍ਰੀਤ ਕੌਰ ਨੇ 85.2, ਆਰਟਸ ’ਚੋਂ ਸੁੱਖਪ੍ਰੀਤ ਕੌਰ ਗਿੱਲ ਨੇ 90.6, ਅਪਾਰਜੀਤ ਸਿੰਘ ਨੇ 89.2, ਗੁਰਲੀਨ ਕੌਰ ਨੇ 89 ਤੇ ਹੁਸਨਪ੍ਰੀਤ ਕੌਰ ਨੇ 87 ਫੀਸਦ ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਸੰਜੀਵ ਕੁਮਾਰ ਮੋਦਗਿਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×