ਮੁੱਖ ਮੰਤਰੀ ਵੱਲੋਂ ਯੁਵਰਾਜ ਦਾ ਸਨਮਾਨ
ਲੁਧਿਆਣਾ ਦੇ ਗੂਗਲ ਕਾਰਪੈਂਟਰ ਵਜੋਂ ਮਸ਼ਹੂਰ ਯੁਵਰਾਜ ਸਿੰਘ ਚੌਹਾਨ ਨੂੰ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਸਨਮਾਨਿਤ ਕੀਤਾ। ਯੁਵਰਾਜ ਗੂਗਲ ਕਾਰਪੈਂਟਰ ਵਜੋਂ ਮਸ਼ਹੂਰ ਹੈ ਤੇ ਹਾਲੇ ਪਹਿਲੀ ਜਮਾਤ ਵਿੱਚ ਪੜ੍ਹਦਾ ਹੈ। ਯੁਵਰਾਜ ਨੇ ਨਿੱਕੀ ਉਮਰੇ ਹੀ ਇਲੈਕਟ੍ਰੋਨਿਕ...
Advertisement
ਲੁਧਿਆਣਾ ਦੇ ਗੂਗਲ ਕਾਰਪੈਂਟਰ ਵਜੋਂ ਮਸ਼ਹੂਰ ਯੁਵਰਾਜ ਸਿੰਘ ਚੌਹਾਨ ਨੂੰ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਸਨਮਾਨਿਤ ਕੀਤਾ। ਯੁਵਰਾਜ ਗੂਗਲ ਕਾਰਪੈਂਟਰ ਵਜੋਂ ਮਸ਼ਹੂਰ ਹੈ ਤੇ ਹਾਲੇ ਪਹਿਲੀ ਜਮਾਤ ਵਿੱਚ ਪੜ੍ਹਦਾ ਹੈ। ਯੁਵਰਾਜ ਨੇ ਨਿੱਕੀ ਉਮਰੇ ਹੀ ਇਲੈਕਟ੍ਰੋਨਿਕ ਔਜ਼ਾਰ ਡਰਿੱਲ, ਕਟਰ, ਗਰਾਈਂਡਰ ਆਦਿ ਚਲਾਉਣੇ ਸਿੱਖ ਲਏ ਸਨ ਤੇ ਡਾ. ਅੰਬੇਡਕਰ ਦੀ ਥ੍ਰੀਡੀ ਕਲਾਕ੍ਰਿਤ ਤਿਆਰ ਕਰਕੇ ਵਾਹ -ਵਾਹ ਖੱਟੀ ਸੀ। ਹੁਣ ਉਸ ਨੇ ਗ੍ਰੈਂਟਰ ਕਟਰ ਦੀ ਮਦਦ ਨਾਲ ਮੁੱਖ ਮੰਤਰੀ ਦੀ ਥ੍ਰੀਡੀ ਪੇਂਟਿੰਗ ਤਿਆਰ ਕੀਤੀ ਹੈ ਜਿਸ ਤੋਂ ਖੁਸ਼ ਹੋ ਕੇ ਤਕਨੀਕੀ ਸਿੱਖਿਆ ਮੰਤਰੀ ਨੇ ਵੀ ਯੁਵਰਾਜ ਨੂੰ ਸਨਮਾਨਿਤ ਕੀਤਾ ਸੀ।
Advertisement
Advertisement
×