ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚੋਰੀ ਦੇ ਦੋਸ਼ ਹੇਠ ਦੋ ਖ਼ਿਲਾਫ਼ ਕੇਸ ਦਰਜ

ਦਾਣਾ ਮੰਡੀ ਸਿੱਧਵਾਂ ਬੇਟ ਦੇ ਆੜ੍ਹਤੀ ਦੀ ਦੁਕਾਨ ਤੋਂ ਮੱਕੀ ਦੀਆਂ ਬੋਰੀਆਂ ਚੋਰੀ ਹੋਣ ਦੇ ਮਾਮਲੇ ’ਚ ਪੁਲੀਸ ਨੇ ਆੜ੍ਹਤੀ ਦੇ ਬਿਆਨਾ ’ਤੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਆੜ੍ਹਤੀ ਬਲਦੇਵ ਸਿੰਘ ਵਾਸੀ ਸਲੇਲਪੁਰ (ਸਿੱਧਵਾਂ ਬੇਟ) ਨੇ ਪੁਲੀਸ ਨੂੰ...
Advertisement

ਦਾਣਾ ਮੰਡੀ ਸਿੱਧਵਾਂ ਬੇਟ ਦੇ ਆੜ੍ਹਤੀ ਦੀ ਦੁਕਾਨ ਤੋਂ ਮੱਕੀ ਦੀਆਂ ਬੋਰੀਆਂ ਚੋਰੀ ਹੋਣ ਦੇ ਮਾਮਲੇ ’ਚ ਪੁਲੀਸ ਨੇ ਆੜ੍ਹਤੀ ਦੇ ਬਿਆਨਾ ’ਤੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਆੜ੍ਹਤੀ ਬਲਦੇਵ ਸਿੰਘ ਵਾਸੀ ਸਲੇਲਪੁਰ (ਸਿੱਧਵਾਂ ਬੇਟ) ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਤਜਿੰਦਰ ਸਿੰਘ ਉਰਫ ਮੰਗਾ ਵਾਸੀ ਕੁਲਾਰ (ਜੱਸੋਵਾਲ) ਅਤੇ ਉਸਦਾ ਸਾਥੀ ਕੁਲਵੰਤ ਸਿੰਘ ਵਾਸੀ ਪਿੰਡ ਸਲੇਮਪੁਰ (ਸਿੱਧਵਾਂ ਬੇਟ) ਮੱਕੀ ਦੀਆਂ ਭਰੀਆਂ ਬੋਰੀਆਂ ਚੋਰੀ ਕਰਕੇ ਲੈ ਗਏ। ਅੱਜ ਤੜਕੇ ਕਰੀਬ ਤਿੰਨ ਵਜੇ ਜਦੋਂ ਉਹ ਦੋ ਬੋਰੀਆਂ ਮੱਕੀ ਦੀਆਂ ਚੋਰੀ ਕਰਕੇ ਲਿਜਾ ਰਹੇ ਸਨ ਤਾਂ ਆੜ੍ਹਤੀ ਨੇ ਉਨ੍ਹਾਂ ਨੂੰ ਦੇਖ ਲਿਆ ਸੀ।

Advertisement

Advertisement