ਭਵਲੋਚਨ ਸਿੰਘ ਨੂੰ ਪਾਵਰ ਲਿਫਟਿੰਗ ’ਚ ਸੋਨ ਤਗ਼ਮਾ
ਖੰਨਾ: ਪਿੰਡ ਦਹੇੜੂ ਹਾਈ ਸਕੂਲ ਦੀ ਅਧਿਆਪਕਾ ਦੇ ਪੱਤਰ ਭਵਲੋਚਨ ਸਿੰਘ ਨੇ ਪਾਵਰ ਲਿਫ਼ਟਿੰਗ ਵਿੱਚ ਸੋਨ ਤਗ਼ਮਾ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਅਧਿਆਪਕਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪਿਛਲੇ ਦਿਨੀਂ ਚੰਡੀਗੜ੍ਹ ਪਾਵਰ ਲਿਫਟਿੰਗ ਵੱਲੋਂ ਕਰਵਾਈ...
Advertisement
ਖੰਨਾ: ਪਿੰਡ ਦਹੇੜੂ ਹਾਈ ਸਕੂਲ ਦੀ ਅਧਿਆਪਕਾ ਦੇ ਪੱਤਰ ਭਵਲੋਚਨ ਸਿੰਘ ਨੇ ਪਾਵਰ ਲਿਫ਼ਟਿੰਗ ਵਿੱਚ ਸੋਨ ਤਗ਼ਮਾ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਅਧਿਆਪਕਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪਿਛਲੇ ਦਿਨੀਂ ਚੰਡੀਗੜ੍ਹ ਪਾਵਰ ਲਿਫਟਿੰਗ ਵੱਲੋਂ ਕਰਵਾਈ ਚੈਂਪੀਅਨਸ਼ਿਪ ਵਿੱਚ ਪੰਜਾਬ ਸਮੇਤ ਹੋਰ ਸੂਬਿਆਂ ਦੇ ਖਿਡਾਰੀਆ ਨੇ ਹਿੱਸਾ ਲਿਆ ਜਿਸ ਵਿੱਚ ਭਵਲੋਚਨ ਸਿੰਘ (16) ਨੇ 59 ਕਿੱਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਅੱਜ ਸਕੂਲ ਪੁੱਜਣ ’ਤੇ ਭਵਲੋਚਨ ਦਾ ਸਨਮਾਨ ਕੀਤੇ ਗਿਆ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×