ਨਸ਼ੀਲੀਆਂ ਗੋਲੀਆਂ ਸਣੇ ਕਾਬੂ
ਮਾਛੀਵਾੜਾ: ਇਥੋਂ ਦੀ ਪੁਲੀਸ ਨੇ ਰਮੇਸ਼ ਰਾਏ ਹਾਲ ਵਾਸੀ ਸ਼ੇਰਪੁਰ ਬਸਤੀ ਤੋਂ ਬੱਸ ਅੱਡਾ ਨੇੜੇ ਬਹਿਲੋਲਪੁਰ ਪੁਲ ’ਤੇ ਤਲਾਸ਼ੀ ਦੌਰਾਨ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮ ਸ਼ੇਰਪੁਰ ਬਸਤੀ ਵਿੱਚ ਇੱਕ ਕਿਸਾਨ ਦੇ ਘਰ ਨੌਕਰ ਵਜੋਂ ਕੰਮ ਕਰਦਾ ਹੈ। -ਪੱਤਰ...
Advertisement
ਮਾਛੀਵਾੜਾ: ਇਥੋਂ ਦੀ ਪੁਲੀਸ ਨੇ ਰਮੇਸ਼ ਰਾਏ ਹਾਲ ਵਾਸੀ ਸ਼ੇਰਪੁਰ ਬਸਤੀ ਤੋਂ ਬੱਸ ਅੱਡਾ ਨੇੜੇ ਬਹਿਲੋਲਪੁਰ ਪੁਲ ’ਤੇ ਤਲਾਸ਼ੀ ਦੌਰਾਨ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮ ਸ਼ੇਰਪੁਰ ਬਸਤੀ ਵਿੱਚ ਇੱਕ ਕਿਸਾਨ ਦੇ ਘਰ ਨੌਕਰ ਵਜੋਂ ਕੰਮ ਕਰਦਾ ਹੈ। -ਪੱਤਰ ਪ੍ਰੇਰਕ
Advertisement
Advertisement
Advertisement
×