ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੱਟਾ ਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 2 ਜੁਲਾਈ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਲਵਨੀਸ਼ ਕੁਮਾਰ ਵਾਸੀ ਨਵੀਨ ਨਗਰ, ਨਿਖਿਲ ਬੋਹਤ ਵਾਸੀ ਗੋਪਾਲ ਨਗਰ, ਸ਼ਿਵ ਵਾਸੀ ਨਿਊ ਸੰਤ ਨਗਰ ਹੈਬੋਵਾਲ, ਸੰਨੀ ਕਲਿਆਣ ਵਾਸੀ ਗੋਪਾਲ ਨਗਰ, ਗਗਨ ਉਰਫ਼ ਫੌਜੀ ਵਾਸੀ ਚੰਦਰ ਨਗਰ...
Advertisement

ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 2 ਜੁਲਾਈ

Advertisement

ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਲਵਨੀਸ਼ ਕੁਮਾਰ ਵਾਸੀ ਨਵੀਨ ਨਗਰ, ਨਿਖਿਲ ਬੋਹਤ ਵਾਸੀ ਗੋਪਾਲ ਨਗਰ, ਸ਼ਿਵ ਵਾਸੀ ਨਿਊ ਸੰਤ ਨਗਰ ਹੈਬੋਵਾਲ, ਸੰਨੀ ਕਲਿਆਣ ਵਾਸੀ ਗੋਪਾਲ ਨਗਰ, ਗਗਨ ਉਰਫ਼ ਫੌਜੀ ਵਾਸੀ ਚੰਦਰ ਨਗਰ ਅਤੇ ਜੋਤਨ ਕੁਮਾਰ ਵਾਸੀ ਘੁਮਾਰ ਮੰਡੀ ਨੂੰ ਕਾਬੂ ਕਰ ਕੇ 71 ਹਜ਼ਾਰ 200 ਰੁਪਏ ਦੇ ਨੋਟ ਬਰਾਮਦ ਕੀਤੇ ਹਨ।‌ ਇਸੇ ਤਰ੍ਹਾਂ ਥਾਣਾ ਸਲੇਮ ਟਾਬਰੀ ਦੇ ਇਲਾਕੇ ਖਜ਼ੂਰ ਚੌਕ ਸਥਿਤ ਖਾਲੀ ਪਲਾਟ ਵਿੱਚੋਂ ਥਾਣੇਦਾਰ ਹਰਦੇਵ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਰੋਹਿਤ ਵਾਸੀ ਅਸ਼ੋਕ ਨਗਰ ਸਲੇਮ ਟਾਬਰੀ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਪੈੱਨ, ਗੱਤਾ ਅਤੇ 3500 ਰੁਪਏ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਗਏ ਹਨ।

Advertisement