ਨਵੀਂ ਦਿੱਲੀ ’ਚ ਕੁੱਲ ਹਿੰਦ ਮਜ਼ਦੂਰ ਕਿਸਾਨ ਸੰਯੁਕਤ ਸੰਮੇਲਨ ਸ਼ੁਰੂ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 24 ਅਗਸਤ ਇਥੋਂ ਦੇ ਤਾਲਕਟੋਰਾ ਸਟੇਡੀਅਮ ਵਿੱਚ ਕੁੱਲ ਹਿੰਦ ਮਜ਼ਦੂਰ ਕਿਸਾਨ ਸੰਯੁਕਤ ਸੰਮੇਲਨ ਇਥੇ ਸ਼ੁਰੂ ਹੋਇਆ। ਇਸ ਵਿੱਚ ਕਿਸਾਨਾਂ ਤੇ ਟਰੇਡ ਯੂਨੀਅਨਾਂ ਦੇ ਨੁਮਾਇੰਦ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ। ਸੰਮੇਲਨ ਦੌਰਾਨ ਕਿਸਾਨਾਂ ਤੇ...
Advertisement
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਅਗਸਤ
Advertisement
ਇਥੋਂ ਦੇ ਤਾਲਕਟੋਰਾ ਸਟੇਡੀਅਮ ਵਿੱਚ ਕੁੱਲ ਹਿੰਦ ਮਜ਼ਦੂਰ ਕਿਸਾਨ ਸੰਯੁਕਤ ਸੰਮੇਲਨ ਇਥੇ ਸ਼ੁਰੂ ਹੋਇਆ। ਇਸ ਵਿੱਚ ਕਿਸਾਨਾਂ ਤੇ ਟਰੇਡ ਯੂਨੀਅਨਾਂ ਦੇ ਨੁਮਾਇੰਦ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ। ਸੰਮੇਲਨ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਲਟਕੀਆਂ ਮੰਗਾਂ ਮਨਵਾਉਣ ਦੀ ਨੀਤੀ ਘੜਨ ਸਮੇਤ ਤਾਜ਼ਾ ਮੁੱਦੇ ਵਿਚਾਰੇ ਜਾ ਰਹੇ ਹਨ।
Advertisement
×