Farmer Protest: Hopes of unity among farmer forums increase, SKM committee unity committee reached at Dhabi Gugran border for talks receives warm welcome
Advertisement
ਕਿਸਾਨ ਅੰਦੋਲਨ
ਕੜਾਕੇ ਦੀ ਠੰਢ ਦੇ ਬਾਵਜੁਦ ਪੁਤਲੇ ਫੂਕਣ ਦੇ ਸੱਦੇ ਨੂੰ ਦੇਸ਼ ਭਰ ’ਚੋਂ ਮਿਲ ਰਿਹੈ ਭਰਵਾਂ ਹੁੰਗਾਰਾ: ਪੰਧੇਰ ਸਰਬਜੀਤ ਸਿੰਘ ਭੰਗੂ ਪਟਿਆਲਾ, 10 ਜਨਵਰੀ Farmer Protest: ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕਿਸਾਨੀ ਮੰਗਾਂ ਬਾਰੇ ਅੜੀਅਲ...
ਐੱਸਕੇਐੱਮ(ਗੈਰਸਿਆਸੀ) ਤੇ ਕੇਐੱਮਐੱਮ ਖਿਲਾਫ਼ ਬਿਆਨਬਾਜ਼ੀ ਨਹੀਂ ਕਰਨਗੇ ਕਿਸਾਨ ਆਗੂ; ਕਿਸਾਨਾਂ ਦੀ ਲੜਾਈ ਨੂੰ ਪੰਜਾਬ ਦੀ ਹੱਦ ਤੋਂ ਬਾਹਰ ਲਿਜਾਣ ਦਾ ਸੱਦਾ; ਕੇਂਦਰ ਉੱਤੇ ਡੱਲੇਵਾਲ ਦੇ ਮਰਨ ਵਰਤ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ; ਖੇਤੀ ਮੰਡੀਕਰਨ ਨੀਤੀ ਖਰੜਾ ਰੱਦ ਕਰਨ ਬਾਰੇ ਪੰਜਾਬ ਅਸੈਂਬਲੀ ਦਾ ਇਜਲਾਸ ਨਾ ਸੱਦਣ ਲਈ ‘ਆਪ’ ਸਰਕਾਰ ਨੂੰ ਭੰਡਿਆ
Farmer Protest: ਢਾਬੀ ਗੁਜਰਾਂ/ਖਨੌਰੀ ਮੋਰਚੇ ਵਿਚ ਲੰਗਰ ਵਾਸਤੇ ਪਾਣੀ ਗਰਮ ਕਰਨ ਲਈ ਦੇਸੀ ਗੀਜ਼ਰ ਬਾਲ਼ਦੇ ਸਮੇਂ ਵਾਪਰਿਆ ਹਾਦਸਾ ਗੁਰਨਾਮ ਸਿੰਘ ਚੌਹਾਨ ਪਾਤੜਾਂ, 9 ਜਨਵਰੀ Punjab News: ਢਾਬੀ ਗੁੱਜਰਾਂ/ਖਨੌਰੀ ਬਾਰਡਰ ਅੱਜ ਸਵੇਰੇ ਜਦੋਂ ਇੱਕ ਕਿਸਾਨ ਦੇਸੀ ਗੀਜ਼ਰ ਰਾਹੀਂ ਪਾਣੀ ਗਰਮ ਕਰਨ...
ਜੇਬ੍ਹ ’ਚੋ ਖੁ਼ਦਕੁਸ਼ੀ ਨੋਟ ਮਿਲਿਆ, ਡੱਲੇਵਾਲ ਦੀ ਸ਼ਹਾਦਤ ਤੋਂ ਪਹਿਲਾਂ ਆਪਣੀ ਜਾਨ ਦੇਣ ਦੀ ਗੱਲ ਲਿਖੀ
Advertisement
Asiad gold-winning former shot-putter Bahadur Singh Sagoo elected as Athletic Federation of India (AFI) president
ਸੁਪਰੀਮ ਕੋਰਟ ਨੇ ਕਿਸਾਨ ਆਗੂ ਨੂੰ ਮੈਡੀਕਲ ਸਹਾਇਤਾ ਦੇਣ ਸਬੰਧੀ ਦਿੱਤੇ ਸੀ ਹੁਕਮ
Dallewal’s health deteriorates after addressing ‘kisan mahapanchayat’ at Khanauri; ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਨ ਮਗਰੋਂ ਚੱਕਰ ਆਇਆ; ਬਲੱਡ ਪ੍ਰੈਸ਼ਰ ਡਿੱਗਿਆ
ਸੰਯੁਕਤ ਕਿਸਾਨ ਮੋਰਚੇ ਦੀ ਮਹਾਪੰਚਾਇਤ ’ਚ ਖੇਤੀ ਮੰਡੀ ਨੀਤੀ ਖਰੜਾ ਰੱਦ; ਕਿਸਾਨ ਅੰਦੋਲਨ ਦਾ ਕੇਂਦਰ ਲੈ ਰਿਹੈ ਲਾਹਾ, ਪੰਜਾਬ ਸਰਕਾਰ ਅਤੇ ਸਿੱਖਾਂ ਨੂੰ ਹੋ ਰਿਹੈ ਨੁਕਸਾਨ: ਟਿਕੈਤ
Kisan Mahapanchayat : ਕਿਸਾਨ ਆਗੂ ਨੇ ਟੋਹਾਣਾ ਮਹਾਪੰਚਾਇਤ ’ਚ ਕੀਤਾ ਦਾਅਵਾ
ਹਰ ਸੰਘਰਸ਼ ’ਚ ਸਰਗਰਮੀ ਨਾਲ ਲੈਂਦੀਆਂ ਸਨ ਹਿੱਸਾ; ਮ੍ਰਿਤਕਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀ, ਮੁਆਵਜ਼ਾ ਅਤੇ ਜ਼ਖ਼ਮੀਆਂ ਦਾ ਇਲਾਜ ਮੁਫ਼ਤ ਕਰਨ ਦੀ ਮੰਗ
Khuddian seeks Agri minister's intervention; bats for Centre-farmers talks; ਕੇਂਦਰੀ ਖੇਤੀਬਾੜੀ ਮੰਤਰੀ ਨੂੰ ਨਿੱਜੀ ਦਿਲਚਸਪੀ ਲੈਣ ਦੀ ਕੀਤੀ ਅਪੀਲ
Farmer Protest: SC blames Punjab officials, some farmer leaders for false impression on breaking Dallewal's fast
Farmers protest: SC defers hearing on shifting Dallewal to hospital, Punjab says negotiations on
ਲੁਧਿਆਣਾ-ਬਰਨਾਲਾ ਮਾਰਗ ’ਤੇ ਜਾਮ
ਕਈ ਜਥੇਬੰਦੀਆਂ ਬੰਦ ਦੇ ਸਮਰਥਨ ’ਚ ਅੱਗੇ ਆਈਆਂ; ਕਿਸਾਨਾਂ ਨੇ ਮੁੱਖ ਮਾਰਗਾਂ ’ਤੇ ਲਾਏ ਧਰਨੇ; ਸੜਕੀ ਅਤੇ ਰੇਲ ਆਵਾਜਾਈ ਠੱਪ; ਦੁਕਾਨਾਂ ਰਹੀਆਂ ਬੰਦ; ਬਾਜ਼ਾਰਾਂ ’ਚ ਸੁੰਨ ਪਸਰੀ
ਗੁਰਨਾਮ ਸਿੰਘ ਚੌਹਾਨ ਪਾਤੜਾਂ, 30 ਦਸੰਬਰ Farmer Protest: ਢਾਬੀ ਗੁਜਰਾਂ (ਖਨੌਰੀ) ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Farmer Leader Jagjit Singh Dallewal) 35 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ। ਦੂਜੇ ਪਾਸੇ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਪੰਜਾਬ ਸਰਕਾਰ...
Police preparing for action? Water Cannons, Tear Gas and other police machinery reached at Patran
ਸਰਕਾਰ/ਸੁਰੱਖਿਆ ਬਲਾਂ ਵੱਲੋਂ ਮੋਰਚੇ ਉਤੇ ਧਾਵਾ ਬੋਲਣ ਦਾ ਪ੍ਰਗਟਾਇਆ ਖ਼ਦਸ਼ਾ
ਮਾਨਸਾ ਦੀ ਪ੍ਰਾਈਵੇਟ ਬੱਸ ਅਪਰੇਟਰਜ਼ ਯੂਨੀਅਨ ਨੇ ਕੀਤਾ ਐਲਾਨ
ਕਿਸਾਨਾਂ ਵੱਲੋਂ ਵਰਤੇ ਜਾ ਰਹੇ ਮਸ਼ਰੂਮ ਗੈਸ ਹੀਟਰ (Mushroom gas heater) ਨਾਲ ਅੰਤਾਂ ਦੀ ਠੰਢ ਵਿਚ ਵੀ ਪੰਜ-ਪੰਜ ਮੀਟਰ ਤੱਕ ਮਿਲਦਾ ਹੈ ਨਿੱਘ
Farmer Protest: Shift Dallewal to hospital or face contempt: Supreme Court to Punjab officials; ਸੁਪਰੀਮ ਕੋਰਟ ਨੇ ਦਿੱਤੀ ਅਦਾਲਤੀ ਹੱਤਕ ਦੀ ਕਾਰਵਾਈ ਸ਼ੁਰੂ ਕਰਨ ਦੀ ਚੇਤਾਵਨੀ; ਬੈਂਚ ਅੱਗੇ ਵਰਚੁਅਲੀ ਪੇਸ਼ ਹੋਏ ਪੰਜਾਬ ਦੇ ਮੁੱਖ ਸਕੱਤਰ ਤੇ DGP ਨੂੰ ਕਰਨਾ ਪਿਆ ਸਖ਼ਤ ਝਾੜਝੰਬ ਦਾ ਸਾਹਮਣਾ
Farmers' protest: SC seeks compliance report from Punjab over Dallewal's health, safety; ਸਿਖਰਲੀ ਅਦਾਲਤ ਨੇ ਡੱਲੇਵਾਲ ਦੀ ਜਾਨ ਦੀ ਰਾਖੀ ਬਾਰੇ ਹੁਕਮਾਂ ਦੇ ਮਾਮਲੇ ਵਿਚ ਅਦਾਲਤੀ ਮਾਣਹਾਨੀ ਬਾਰੇ ਪਟੀਸ਼ਨ ਦੀ ਸੁਣਵਾਈ ਦੌਰਾਨ ਦਿੱਤੇ ਹੁਕਮ
ਸੰਘਰਸ਼ ਨੂੰ ਜਾਇਜ਼ ਦੱਸਿਆ; ਸੰਘਰਸ਼ ਦੀ ਮਜ਼ਬੂਤੀ ਲਈ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ
ਟੀਮ ਵਿਚ ਸ਼ਾਮਲ ਚਾਰ ਡਾਕਟਰ ਤੇ ਇਕ ਫਾਰਮਾਸਿਸਟ ਰਾਜਿੰਦਰਾ ਹਸਪਤਾਲ ’ਚ ਜ਼ੇਰੇ-ਇਲਾਜ
Kharge urges Modi govt to fulfil its promises to farmers; ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਜਨਮ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ, ਜੋ ‘ਕਿਸਾਨ ਦਿਵਸ’ ਵਜੋਂ ਮਨਾਇਆ ਜਾਂਦਾ ਹੈ
ਸਾਬਕਾ ਮੁੱਖ ਮੰਤਰੀ ਵੱਲੋਂ ਕਿਸਾਨ ਆਗੂ ਡੱਲੇਵਾਲ ਦੀ ਮਿਜ਼ਾਜਪੁਰਸ਼ੀ
Reject Centre's agricultural marketing policy: Farm unions to Punjab govt; ਨੀਤੀ ਕਾਰਨ ਸੰਭਵ ਤੌਰ ’ਤੇ ਨਿੱਜੀਕਰਨ, ਅਜਾਰੇਦਾਰੀ ਪ੍ਰਥਾਵਾਂ ਨੂੰ ਹੁਲਾਰਾ ਮਿਲਣ ਦਾ ਪ੍ਰਗਟਾਇਆ ਖ਼ਦਸ਼ਾ
ਕੇਂਦਰ ਸਰਕਾਰ, ਖ਼ਾਸਕਰ ਮੋਦੀ ਫ਼ੌਰੀ ਤੌਰ ’ਤੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ: ਸ਼ੈਲਜਾ
ਬਰਨਾਲਾ ’ਚ ਸੂਬਾ ਪੱਧਰੀ ਮੀਟਿੰਗ ਕਰ ਕੇ ਲਿਆ ਫ਼ੈਸਲਾ; ਕਿਸਾਨ ਵਿਰੋਧੀ ਕੇਂਦਰੀ ਖੇਤੀ ਮੰਡੀਕਰਨ ਖਰੜੇ ਵਿਰੁੱਧ ਤੇ ਦਿੱਲੀ ਘੋਲ ਦੀਆਂ ਬਕਾਇਆ ਮੰਗਾਂ ਲਈ 23 ਨੂੰ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਿਆਂ ਅਤੇ 18 ਨੂੰ ਬਲਾਕ ਪੱਧਰੀ ਮੋਟਰਸਾਈਕਲ ਝੰਡਾ ਮਾਰਚ ਕਰਨ ਦਾ ਐਲਾਨ
Advertisement