ਰਾਜ ਸਭਾ ਉਪ ਚੋਣ: ਕਾਂਗਰਸ ਵੱਲੋਂ ਤਿਲੰਗਾਨਾ ਤੋਂ ਸਿੰਘਵੀ ਉਮੀਦਵਾਰ
ਨਵੀਂ ਦਿੱਲੀ: ਕਾਂਗਰਸ ਨੇ ਬੁੱਧਵਾਰ ਨੂੰ ਤਿਲੰਗਾਨਾ ਦੀ ਅਗਾਮੀ ਰਾਜ ਸਭਾ ਉਪ ਚੋਣ ਲਈ ਅਭਿਸ਼ੇਕ ਮਨੁੂ ਸਿੰਘਵੀ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ। ਤਿਲੰਗਾਨਾ ਸਮੇਤ 9 ਰਾਜਾਂ ਦੀਆਂ 12 ਰਾਜ ਸਭਾ ਸੀਟਾਂ ਲਈ ਚੋਣਾਂ 3 ਸਤੰਬਰ ਨੂੰ ਹੋਣੀਆਂ ਹਨ। ਕਾਂਗਰਸ...
Advertisement
ਨਵੀਂ ਦਿੱਲੀ:
ਕਾਂਗਰਸ ਨੇ ਬੁੱਧਵਾਰ ਨੂੰ ਤਿਲੰਗਾਨਾ ਦੀ ਅਗਾਮੀ ਰਾਜ ਸਭਾ ਉਪ ਚੋਣ ਲਈ ਅਭਿਸ਼ੇਕ ਮਨੁੂ ਸਿੰਘਵੀ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ। ਤਿਲੰਗਾਨਾ ਸਮੇਤ 9 ਰਾਜਾਂ ਦੀਆਂ 12 ਰਾਜ ਸਭਾ ਸੀਟਾਂ ਲਈ ਚੋਣਾਂ 3 ਸਤੰਬਰ ਨੂੰ ਹੋਣੀਆਂ ਹਨ। ਕਾਂਗਰਸ ਪਾਰਟੀ ਨੇ ਇਥੇ ਇਕ ਬਿਆਨ ’ਚ ਕਿਹਾ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਤਿਲੰਗਾਨਾ ਤੋਂ ਰਾਜ ਸਭਾ ਦੀ ਉਪ ਚੋਣ ਲਈ ਸਿੰਘਵੀ ਦੀ ਉਮੀਦਵਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। -ਪੀਟੀਆਈ
Advertisement
Advertisement
×