ਸੀਆਈਏ ਸਟਾਫ਼ ਨੇ ਨਾਕਾਬੰਦੀ ਕਰ ਕੇ ਕੀਤੀ ਕਾਰਵਾਈ
Advertisement
ਜਲੰਧਰ
ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ
Commonwealth Games 2026: ਵੇਟਲਿਫਟਰ ਹਰਜਿੰਦਰ ਕੌਰ ਨੇ ਮਹਿਲਾਵਾਂ ਦੇ 69 ਕਿਲੋਗ੍ਰਾਮ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ
ਅਮਨ-ਕਾਨੂੰਨ ਬਣਾਈ ਰੱਖਣ ਲਈ ਭਾਰੀ ਪੁਲੀਸ ਫ਼ੋਰਸ ਤਾਇਨਾਤ
ਦੁਕਾਨਾਂ ਤੇ ਸਕੂਲ ਰਹੇ ਬੰਦ, ਪੁਲੀਸ ਪ੍ਰਸ਼ਾਸਨ ਹਾਈ ਅਲਰਟ ’ਤੇ
Advertisement
ਇਸ ਅਪਰੇਸ਼ਨ ਦੌਰਾਨ 1.3 ਕਿਲੋਗ੍ਰਾਮ ਉੱਚ-ਤੀਬਰਤਾ ਵਾਲੇ ਵਿਸਫੋਟਕ (High Explosive), ਸ਼ਰੈਪਨਲ ਅਤੇ ਬਾਲ ਬੇਅਰਿੰਗਾਂ ਨਾਲ ਲੈਸ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਬਰਾਮਦ ਕੀਤਾ ਗਿਆ ਹੈ।
ਜੋਗਾ ਫੋਲੜੀਵਾਲ ਗੈਂਗ ਦੇ ਗੁਰਗੇ ‘ਗੁੱਲੂ’ ਦੀ ਨਾਖਾਂ ਵਾਲੇ ਬਾਗ ਨੇੜੇ ਪੁਲੀਸ ਨਾਲ ਹੋਈ ਮੁਠਭੇੜ; ਜਵਾਬੀ ਫਾਇਰਿੰਗ ’ਚ ਗੋਲੀ ਲੱਗਣ ਤੋਂ ਬਾਅਦ ਹਸਪਤਾਲ ਦਾਖ਼ਲ
ਜੇ ਮਸਲਾ ਹੱਲ ਨਾ ਹੋਇਆ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕਰਾਂਗੇ: ਐਸੋਸੀਏਸ਼ਨ
FIH Hockey World Cup 2026: ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੋਵੜ ਨੇ ਵਿਸ਼ਵ ਕੱਪ ਵਿੱਚ ਭਾਰਤ ਦੀਆਂ ਸੰਭਾਵਨਾਵਾਂ ਪ੍ਰਤੀ ਭਰੋਸਾ ਪ੍ਰਗਟ ਕੀਤਾ
Pharmacy Paper Leak: ਪੁਲੀਸ ਵਲੋਂ ਗਰੋਹ ਦੇ ਸੱਤ ਮੈਂਬਰਾਂ ਸਣੇ 35 ਕਾਬੂ; ਫਰੀਦਕੋਟ ਨਕਲ ਮਾਮਲੇ ਵਿਚ ਹੋਈ ਕਾਰਵਾਈ
ਪੱਗ ਬੰਨ੍ਹਣ ਵਿੱਚ ਲੱਗਿਆ ਦੋ ਮਿੰਟ ਦਾ ਸਮਾਂ
ਮਾਨ ਵੱਲੋਂ 2.14 ਕਰੋੜ ਦੀ ਵਿਸ਼ੇਸ਼ ਗ੍ਰਾਂਟ ਦਾ ਐਲਾਨ
ਡੀਆਰਐੱਮ ਸੰਜੀਵ ਕੁਮਾਰ ਮੁਤਾਬਕ ਪ੍ਰਧਾਨ ਮੰਤਰੀ ਦੇ ਦੌਰੇ ਕਾਰਨ ਸੁਰੱਖਿਆ ਕਰਮੀਆਂ ਤੇ ਵੀਆਈਪੀ ਪ੍ਰਬੰਧਾਂ ਲਈ ਬੰਦ ਕੀਤੇ ਗਏ ਸਨ ਲਿਫ਼ਟ, ਐਸਕੇਲੇਟਰ ਅਤੇ ਵੇਟਿੰਗ ਹਾਲ; ਜਲਦ ਸਾਰੀਆਂ ਸਹੂਲਤਾਂ ਹੋਣਗੀਆਂ ਸ਼ੁਰੂ
'ਆਪ' ਦੀ ਪ੍ਰਵੀਨ ਮਹਿਤਾ ਪ੍ਰਧਾਨ ਅਤੇ ਕਾਂਗਰਸ ਦੇ ਕਸ਼ਮੀਰੀ ਲਾਲ ਬਣੇ ਉਪ-ਪ੍ਰਧਾਨ
ਉਰਦੂ ਫਾਰਸੀ ਦੇ 35 ਸ਼ਬਦਾਂ ਦੀ ਥਾਂ ਨਵੇਂ 35 ਪੰਜਾਬੀ ਸ਼ਬਦਾਂ ਦੀ ਸੂਚੀ ਜਾਰੀ
ਪੰਜਾਬ ਦੇ ਬਕਾਇਆ ਫੰਡ ਜਾਰੀ ਕਰਨ ਦਾ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਐਲਾਨ : ਚੀਮਾ
ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼; ਰਜਿੰਦਰਾ ਪਾਰਕ ’ਚ ਪ੍ਰਧਾਨ ਮੰਤਰੀ ਮੋਦੀ ਦਾ ਕਰਨਗੇ ਸਵਾਗਤ
ਪੰਜਾਬ ਚੋਣਾਂ ਦਾ ਸਮਾਗਮਾਂ ’ਤੇ ਪਏਗਾ ਪਰਛਾਵਾਂ
ਕਈ ਜ਼ਿਲ੍ਹਿਆਂ ਦੇ SSP ਅਤੇ ਸੁਰੱਖਿਆ ਏਜੰਸੀਆਂ ਨੇ ਸੰਭਾਲੀ ਕਮਾਨ, ਬੰਬ ਨਿਰੋਧਕ ਦਸਤੇ ਤਾਇਨਾਤ
ਅਪਰਾਧ ਤੋਂ ਪ੍ਰਾਪਤ ਰਾਸ਼ੀ 2.14 ਕਰੋੜ ਰੁਪਏ ਦੱਸੀ ਗਈ 154 ਵੀਜ਼ਾ ਬਿਨੈਕਾਰਾਂ ਲਈ ਫੰਡ ਦੇ ਸਬੂਤ ਬਣਾਏ ਗਏ
ਪਿੰਡ ਨੰਗਲ ਲੁਬਾਣਾ ਨੇੜੇ ਬੀਤੀ ਦੇਰ ਰਾਤ ਇੱਕ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਨੰਗਲ ਲੁਬਾਣਾ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ...
3,070 ਕਰੋੜ ਰੁਪਏ ਦੇ ਸੜਕੀ ਪ੍ਰਾਜੈਕਟਾਂ ਦਾ ਰੱਖਿਆ ਜਾਵੇਗਾ ਨੀਂਹ ਪੱਥਰ
Kapurthala Tragedy: ਕਪੂਰਥਲਾ ਨੇੜਲੇ ਪਿੰਡ ਮੱਲੂ ਕਾਦਰਬਾਦ ਵਿੱਚ ਕੀਟਨਾਸ਼ਕ ਪੀਣ ਦੇ ਕਥਿਤ ਮਾਮਲੇ ਵਿੱਚ ਮੰਗਲਵਾਰ ਨੂੰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ ਇਲਾਜ ਦੌਰਾਨ ਦੋ ਹੋਰ ਪੀੜਤਾਂ, ਇੱਕ ਪਰਵਾਸੀ ਔਰਤ ਅਤੇ ਉਸਦੀ ਅੱਠ ਸਾਲਾ ਧੀ, ਨੇ ਦਮ ਤੋੜ ਦਿੱਤਾ, ਜਿਸ ਨਾਲ...
ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੱਲੂ ਕਾਦਰਬਾਦ ਵਿੱਚ ਸੋਮਵਾਰ ਰਾਤ ਨੂੰ ਕਥਿਤ ਤੌਰ 'ਤੇ ਘਰੇਲੂ ਵਿਵਾਦ ਦੇ ਚੱਲਦਿਆਂ ਇੱਕ ਪਰਵਾਸੀ ਮਹਿਲਾ ਅਤੇ ਉਸ ਦੇ ਤਿੰਨ ਬੱਚਿਆਂ ਨੇ ਜ਼ਹਿਰੀਲਾ ਕੀਟਨਾਸ਼ਕ ਖਾ ਲਿਆ। ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਇੱਕ ਬੱਚੇ ਦੀ ਮੌਤ...
ਪ੍ਰੋਗਰਾਮ ਦੌਰਾਨ ਹੋਈ ਤਕਰਾਰ ਨੇ ਧਾਰਿਆ ਖ਼ੂਨੀ ਰੂਪ; ਜਾਂਚ ਵਿੱਚ ਜੁਟੀ ਪੁਲੀਸ, ਇੱਕ ਦੀ ਹਾਲਤ ਨਾਜ਼ੁਕ
ਜ਼ਿਲ੍ਹੇ ਵਿੱਚ ਲੱਗੇ ਦੋਵੇਂ ਪਲਾਂਟ ਉਤਪਾਦਕਾਂ ਦੀ ਪਹੁੰਚ ਤੋਂ ਦੂਰ
ਰਵਨੀਤ ਬਿੱਟੂ ਦਾ ਵੀ ਜ਼ਿਕਰ: 17 ਜੁਲਾਈ ਨੂੰ ਵੱਖ-ਵੱਖ ਥਾਵਾਂ ’ਤੇ ਆਈ.ਈ.ਡੀ. (IED) ਧਮਾਕੇ ਕਰਨ ਦੀ ਮਿਲੀ ਈ-ਮੇਲ; ਦਿਲਜੀਤ ਦੋਸਾਂਝ ਦਾ ਜ਼ਿਕਰ ਕਰਦਿਆਂ ਰੈਲੀਆਂ ਤੋਂ ਦੂਰ ਰਹਿਣ ਦੀ ਚਿਤਾਵਨੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 17 ਜੁਲਾਈ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਕੀਤੇ ਜਾਣ ਵਾਲੇ ਉਦਘਾਟਨ ਤੋਂ ਪਹਿਲਾਂ, ਰੇਲਵੇ ਬੋਰਡ ਦੇ ਚੇਅਰਮੈਨ ਸਤੀਸ਼ ਕੁਮਾਰ ਨੇ ਸ਼ਨਿਚਰਵਾਰ ਨੂੰ ਸਟੇਸ਼ਨ ਦੇ ਮੁੜ-ਵਿਕਾਸ ਕਾਰਜਾਂ ਦਾ ਅੰਤਿਮ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ...
ਕਪੂਰਥਲਾ ਦੇ ਮਾਲ ਰੋਡ ਸਥਿਤ ਪੌਸ਼ ਇਲਾਕੇ 'ਸਨੀ ਸਾਈਡ' ਤੋਂ ਇੱਕ ਹੈਰਾਨ ਕਰਨ ਵਾਲੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਹਾਊਸ ਪੇਂਟਰ ਨੇ ਬਜ਼ੁਰਗ ਜੋੜੇ ਨੂੰ ਕਰੀਬ ਪੰਜ ਘੰਟੇ ਬੰਦੀ ਬਣਾ ਕੇ ਰੱਖਿਆ ਅਤੇ ਫਿਰ ਸੋਨੇ-ਹੀਰੇ ਦੇ...
ਬਿਸਤ ਦੁਆਬ ਦੀ ਜਲੰਧਰ ਡਿਸਟਰੀਬਿਊਟਰੀ, ਜੋ ਗਦਈਪੁਰ ਇਲਾਕੇ ਵਿੱਚੋਂ ਲੰਘਦੀ ਹੈ, ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਅਚਾਨਕ ਬੰਨ੍ਹ ਟੁੱਟ ਗਿਆ। ਬੰਨ੍ਹ ਟੁੱਟਣ ਨਾਲ ਨੇੜਲੇ ਰਿਹਾਇਸ਼ੀ ਇਲਾਕਿਆਂ ਅਤੇ ਘਰਾਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਸਥਾਨਕ ਲੋਕਾਂ ਵਿੱਚ...
Advertisement

