ਦਰਬਾਰ ਸਾਈਂ ਜੁਮਲੇ ਸ਼ਾਹ ’ਚ ਰੋਜ਼ਾ ਇਫਤਾਰ ਪਾਰਟੀ
ਜਲੰਧਰ: ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਉਦੇਸੀਆਂ ਵਿੱਚ ਸਥਿਤ ਦਰਬਾਰ ਸਾਈਂ ਜੁਮਲੇ ਸ਼ਾਹ ’ਚ ਸਯਦ ਫਕੀਰ ਬੀਬੀ ਸ਼ਰੀਫਾਂ ਦੀ ਪ੍ਰੇਰਨਾ ਸਦਕਾ ਰੋਜ਼ਾ ਇਫਤਾਰ ਪਾਰਟੀ ਕਰਵਾਈ ਗਈ। ਪਾਰਟੀ ਵਿੱਚ 300 ਦੇ ਕਰੀਬ ਰੋਜ਼ੇਦਾਰਾਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਨਮਾਜ਼ ਅਦਾ...
Advertisement
ਜਲੰਧਰ: ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਉਦੇਸੀਆਂ ਵਿੱਚ ਸਥਿਤ ਦਰਬਾਰ ਸਾਈਂ ਜੁਮਲੇ ਸ਼ਾਹ ’ਚ ਸਯਦ ਫਕੀਰ ਬੀਬੀ ਸ਼ਰੀਫਾਂ ਦੀ ਪ੍ਰੇਰਨਾ ਸਦਕਾ ਰੋਜ਼ਾ ਇਫਤਾਰ ਪਾਰਟੀ ਕਰਵਾਈ ਗਈ। ਪਾਰਟੀ ਵਿੱਚ 300 ਦੇ ਕਰੀਬ ਰੋਜ਼ੇਦਾਰਾਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਨਮਾਜ਼ ਅਦਾ ਕੀਤੀ ਗਈ ਤੇ ਫਿਰ ਰੋਜ਼ਾ ਖੁਲ੍ਹਵਾਇਆ ਗਿਆ। ਇਸ ਮੌਕੇ ਈਸ਼ਾ, ਸੋਨੂੰ, ਮੋਲਵੀ ਇਫਰਾਨ ਵਡਾਲਾ, ਨੇਕ ਮੁਹਮੰਦ ਹਰੀਪੁਰ, ਇਮਤਿਆਜ ਤਲਵੰਡੀ, ਆਫਿਸ ਖਿਚੀਪੁਰ, ਸਮਸ਼ਾਦ ਅਲੀ ਆਦਮਪੁਰ, ਦਾਉਦ ਢੱਡੇ, ਨਜ਼ੀਰ ਮੁਹੰਮਦ, ਮੱਦੀ, ਗੁਰਾਨਮ ਜਸਵੀਰ, ਮਹੰਤ ਕਿਰਨਾ ਦਕੋਹਾ, ਜਿੰਦਰ ਬਾਬਾ, ਮਨੂ ਬਾਬਾ, ਜੋਨੀ, ਲੱਕੀ, ਬਾਬਾ ਮਨਜੂਰ ਅਹਿਮਦ, ਬਲਜੀਤ ਸਿੰਘ ਹਰੀਪੁਰ, ਗੁਰਮੁੱਖ ਸਿੰਘ, ਪਿੰਦਰਾ, ਧੀਰਜ, ਨਵਦੀਪ ਅਹੀਰ, ਅਵਤਾਰ, ਨਿੰਦਰ, ਬਿੱਕਰ ਲੇਸੜੀਵਾਲ, ਖੁਸ਼ੀ ਮੁਹੰਮਦ, ਮੰਗਲਦੀਨ, ਜਸਪ੍ਰੀਤ, ਰਿੰਤੂ ਰਾਜ ਵਿਪਨ, ਨਿਸ਼ਚੇ ਤੇ ਹੋਰ ਹਾਜ਼ਰ ਸਨ। ਪੱਤਰ ਪ੍ਰੇਰਕ
Advertisement
Advertisement
×