ਅੰਬਾਲਾ (ਸਰਬਜੀਤ ਸਿੰਘ ਭੱਟੀ): ਵਿਸ਼ਵ ਵਾਤਾਵਰਣ ਦਿਵਸ ਮੌਕੇ ਅੰਬਾਲਾ ਸ਼ਹਿਰ ਦੀ ਭਾਰਤ ਵਿਕਾਸ ਪ੍ਰੀਸ਼ਦ ਮਹਾਂਰਿਸ਼ੀ ਦਯਾਨੰਦ ਸ਼ਾਖਾ ਨੇ ਸੈਕਟਰ 9 ਸਥਿਤ ਸਵਾਮੀ ਵਿਵੇਕਾਨੰਦ ਪਾਰਕ ਵਿੱਚ ਰਸਮੀ ਤੌਰ ’ਤੇ ਪੰਜ ਬੂਟੇ ਲਗਾ ਕੇ ਵਾਤਾਵਰਨ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ...
05:27 AM Jun 06, 2025 IST