ਵਿਦਿਆਰਥੀ ਵੱਲੋਂ ਖੁਦਕੁਸ਼ੀ
ਟੋਹਾਣਾ: ਪੋਸਟ ਗ੍ਰੈਜੂਏਟ ਵਿਦਿਆਰਥੀ ਦਾ ਪੇਪਰ ਠੀਕ ਨਾ ਹੋਣ ’ਤੇ ਹਿਸਾਰ ਦੀ ਮਹਾਬੀਰ ਕਲੋਨੀ ਦੇ ਅਕਾਸ਼ (25) ਨੇ ਦੇਰ ਸ਼ਾਮ ਨੂੰ ਜ਼ਹਿਰੀਲੀ ਵਸਤੂ ਨਿਗਲ ਕੇ ਜਾਨ ਦੇ ਦਿੱਤੀ। ਹਾਲਤ ਵਿਗੜਣ ’ਤੇ ਹਸਪਤਾਲ ਵਿੱਚ ਭਰਤੀ ਨੌਜਵਾਨ ਨੇ ਥੋੜ੍ਹੀ ਦੇਰ ਬਾਅਦ ਦਮ...
Advertisement
ਟੋਹਾਣਾ: ਪੋਸਟ ਗ੍ਰੈਜੂਏਟ ਵਿਦਿਆਰਥੀ ਦਾ ਪੇਪਰ ਠੀਕ ਨਾ ਹੋਣ ’ਤੇ ਹਿਸਾਰ ਦੀ ਮਹਾਬੀਰ ਕਲੋਨੀ ਦੇ ਅਕਾਸ਼ (25) ਨੇ ਦੇਰ ਸ਼ਾਮ ਨੂੰ ਜ਼ਹਿਰੀਲੀ ਵਸਤੂ ਨਿਗਲ ਕੇ ਜਾਨ ਦੇ ਦਿੱਤੀ। ਹਾਲਤ ਵਿਗੜਣ ’ਤੇ ਹਸਪਤਾਲ ਵਿੱਚ ਭਰਤੀ ਨੌਜਵਾਨ ਨੇ ਥੋੜ੍ਹੀ ਦੇਰ ਬਾਅਦ ਦਮ ਤੋੜ ਦਿੱਤਾ। -ਪੱਤਰ ਪ੍ਰੇਰਕ
Advertisement
Advertisement
×

