ਰੋਟਰੀ ਰਾਇਲ ਦਾ ਪਹਿਲਾ ਸਹੁੰ ਚੁੱਕ ਸਮਾਗਮ 27 ਨੂੰ
ਰੋਟਰੀ ਰਾਇਲ ਦਾ ਪਹਿਲਾ ਸਹੁੰ ਚੁੱਕ ਸਮਾਗਮ ਜੀਟੀ ਰੋਡ ਸਥਿਤ ਪ੍ਰਿੰਸ ਹੋਟਲ ਵਿੱਚ 27 ਜੁਲਾਈ ਨੂੰ ਹੋਵੇਗਾ। ਜਾਣਕਾਰੀ ਦਿੰਦਿਆਂ ਕਲੱਬ ਦੇ ਬੁਲਾਰੇ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਇਸ ਮੌਕੇ ਡਾ. ਰੀਟਾ ਕਾਲੜਾ ਜ਼ਿਲ੍ਹਾ ਗਵਰਨਰ 2026,27 ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ...
Advertisement
ਰੋਟਰੀ ਰਾਇਲ ਦਾ ਪਹਿਲਾ ਸਹੁੰ ਚੁੱਕ ਸਮਾਗਮ ਜੀਟੀ ਰੋਡ ਸਥਿਤ ਪ੍ਰਿੰਸ ਹੋਟਲ ਵਿੱਚ 27 ਜੁਲਾਈ ਨੂੰ ਹੋਵੇਗਾ। ਜਾਣਕਾਰੀ ਦਿੰਦਿਆਂ ਕਲੱਬ ਦੇ ਬੁਲਾਰੇ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਇਸ ਮੌਕੇ ਡਾ. ਰੀਟਾ ਕਾਲੜਾ ਜ਼ਿਲ੍ਹਾ ਗਵਰਨਰ 2026,27 ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਕੁਲਦੀਪ ਖੁਸ਼ (ਐੱਮਡੀ) ਸਟੋਰੇਜ ਸਲਾਹਕਾਰ ਬਤੌਰ ਵਿਸ਼ੇਸ਼ ਮਹਿਮਾਨ ਹੋਣਗੇ। ਉਨਾਂ ਦੱਸਿਆ ਕਿ ਇਸ ਮੌਕੇ ਕਲੱਬ ਦੇ ਪਹਿਲੇ ਪ੍ਰਧਾਨ ਲਕਸ਼ੈ ਕਾਲੜਾ ਤੇ ਉਨਾਂ ਦੀ ਟੀਮ ਦੀ ਤਾਜਪੋਸ਼ੀ ਕੀਤੀ ਜਾਵੇਗਾ। ਗਰਗ ਨੇ ਦੱਸਿਆ ਕਿ ਰੋਟਰੀ ਸਦਾ ਹੀ ਆਪਣੇ ਟੀਚੇ ਨੂੰ ਲੈਕੇ ਸਮਾਜ ਵਿਚ ਲੋਕ ਭਲਾਈ ਦੇ ਕਾਰਜਾਂ ਲਈ ਯਤਨਸ਼ੀਲ ਹੈ।
Advertisement
Advertisement
×