ਰਾਣੀਆਂ: ਅਰਜੁਨ ਚੌਟਾਲਾ 4228 ਵੋਟਾਂ ਨਾਲ ਜੇਤੂ
ਜਗਤਾਰ ਸਮਾਲਸਰ ਏਲਨਾਬਾਦ, 8 ਅਕਤੂਬਰ Haryana Elections Rania Constituency: ਹਰਿਆਣਾ ਦੇ ਬਹੁਚਰਚਿਤ ਰਾਣੀਆਂ ਹਲਕੇ ਤੋਂ ਇਨੈਲੋ ਦੇ ਅਰਜੁਨ ਚੌਟਾਲਾ ਅੱਗੇ ਚੱਲ ਰਹੇ ਹਨ। ਉਨ੍ਹਾਂ ਗਿਣਤੀ ਦੇ 10ਵੇਂ ਗੇੜ ਤੱਕ 36349 ਵੋਟਾਂ ਲੈ ਕੇ ਆਪਣੇ ਨਜ਼ਦੀਕੀ ਆਜ਼ਾਦ ਉਮੀਦਵਾਰ ਰਣਜੀਤ ਸਿੰਘ ਚੌਟਾਲਾ...
Advertisement
ਜਗਤਾਰ ਸਮਾਲਸਰ
ਏਲਨਾਬਾਦ, 8 ਅਕਤੂਬਰ
Advertisement
Haryana Elections Rania Constituency: ਹਰਿਆਣਾ ਦੇ ਬਹੁਚਰਚਿਤ ਰਾਣੀਆਂ ਹਲਕੇ ਤੋਂ ਇਨੈਲੋ ਦੇ ਅਰਜੁਨ ਚੌਟਾਲਾ ਅੱਗੇ ਚੱਲ ਰਹੇ ਹਨ। ਉਨ੍ਹਾਂ ਗਿਣਤੀ ਦੇ 10ਵੇਂ ਗੇੜ ਤੱਕ 36349 ਵੋਟਾਂ ਲੈ ਕੇ ਆਪਣੇ ਨਜ਼ਦੀਕੀ ਆਜ਼ਾਦ ਉਮੀਦਵਾਰ ਰਣਜੀਤ ਸਿੰਘ ਚੌਟਾਲਾ ਉਤੇ 7017 ਵੋਟਾਂ ਦੀ ਲੀਡ ਬਣਾ ਲਈ ਹੈ।
ਰਣਜੀਤ ਸਿੰਘ ਚੌਟਾਲਾ 29332 ਨਾਲ ਦੂਜੇ ਨੰਬਰ ਉਤੇ ਹਨ। ਦਸਵੇਂ ਗੇੜ ਤੱਕ ਕਾਂਗਰਸ ਦੇ ਸਰਵ ਮਿੱਤਰ ਕੰਬੋਜ ਨੂੰ 28165 ਵੋਟਾਂ, ਭਾਜਪਾ ਦੇ ਸ਼ੀਸ਼ਪਾਲ ਕੰਬੋਜ ਨੂੰ 10467 ਅਤੇ ‘ਆਪ’ ਦੇ ਹੈਪੀ ਰਾਣੀਆਂ ਨੂੰ ਸਿਰਫ਼ 2269 ਵੋਟਾਂ ਹਾਸਲ ਹੋਈਆਂ।
ਇਸ ਤੋਂ ਇਲਾਵਾ 514 ਵੋਟਰਾਂ ਨੇ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਾ ਕਰਦਿਆਂ ਨੋਟਾ ਦਾ ਬਟਨ ਦਬਾਇਆ ਹੈ।
ਇਸ ਤੋਂ ਬਾਅਦ ਆਏ ਅੰਤਿਮ ਨਤੀਜੇ ਵਿਚ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਅਰਜੁਨ ਚੌਟਾਲਾ 4228 ਨੇ ਵੋਟਾਂ ਨਾਲ ਜਿੱਤ ਹਾਸਲ ਕੀਤੀ।
Advertisement
×