ਬਜ਼ੁਰਗਾਂ ਤੇ ਅੰਗਹੀਣਾਂ ਨੂੰ ਮਿਲੇਗੀ ਸਹੂਲਤ; ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਮੌਕੇ ’ਤੇ ਮੌਜੂਦ
Advertisement
ਹਰਿਆਣਾ
ਐੱਚਐੱਸਜੀਐੱਮਸੀ ਦੇ ਪ੍ਰਧਾਨ ਨੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗੜਗੱਜ ਨੂੰ ਲਿਖਿਆ ਪੱਤਰ
‘ਆਪ’ ਦੇ ਸਬਾਈ ਪ੍ਰਧਾਨ ਨੇ ਭਾਜਪਾ ਮੰਤਰੀ ਕਪਿਲ ਮਿਸ਼ਰਾ ’ਤੇ ਸੇਧੇ ਨਿਸ਼ਾਨੇ; ਕਾਂਵੜੀਆਂ ਦੇ ਰਾਹ ਵਿੱਚ ਸ਼ੀਸ਼ੇ ਦੇ ਟੁੱਕੜੇ ਮਿਲਣ ’ਤੇ ਭਖ਼ੀ ਸਿਆਸਤ
ਗੁਆਂਢੀਆਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ
ਪੱਤਰ ਪ੍ਰੇਰਕ ਨਵੀਂ ਦਿੱਲੀ, 14 ਜੁਲਾਈ ਨਵੀਂ ਦਿੱਲੀ ਦੇ ਸੈਕਟਰ-8 ਮਾਰਕੀਟ, ਆਰਕੇ ਪੁਰਮ ਵਿੱਚ, ਮੋਟਰਸਾਈਕਲ ਮਕੈਨਿਕ ਗਯਾ ਪ੍ਰਸਾਦ ਨੇ ਪਾਰਕਿੰਗ ਵਿਵਾਦ ਨੂੰ ਲੈ ਕੇ ਰਾਹੁਲ ਚੌਹਾਨ ਨੂੰ ਅੱਗ ਲਗਾ ਦਿੱਤੀ। ਰਾਹੁਲ 20 ਫ਼ੀਸਦ ਸੜ ਗਿਆ ਜਿਸ ਨੂੰ ਹਸਪਤਾਲ ਵਿੱਚ ਭਰਤੀ...
Advertisement
President appoints new Governors to Haryana, Goa; Lieutenant Governor in Ladakh
ਵੱਖ-ਵੱਖ ਸੰਸਥਾਵਾਂ ਅਤੇ ਸੰਪਰਦਾਵਾਂ ਨੇ ਬਾਬਾ ਦਲਬਾਰਾ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ
ਪੱਤਰ ਪ੍ਰੇਰਕ ਅੰਬਾਲਾ, 13 ਜੁਲਾਈ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਬਰਫ਼ਖਾਨਾ ਜ਼ਮੀਨ ’ਤੇ 85 ਸਾਲਾਂ ਤੋਂ ਰਹਿ ਰਹੇ ਪਰਿਵਾਰਾਂ ਦਾ ਬਿਜਲੀ ਮੀਟਰ ਬਿਨਾਂ ਕਾਰਨ ਦੱਸੇ ਪੁੱਟਣ ’ਤੇ ਬਿਜਲੀ ਵਿਭਾਗ ਦੇ ਐੱਸਈ ਨੂੰ ਸਖਤ ਫਟਕਾਰ ਲਾਈ। ਉਨ੍ਹਾਂ ਪੁੱਛਿਆ...
ਕਈ ਥਾਵਾਂ ’ਤੇ ਟੁੱਟੀਆਂ ਸੜਕਾਂ ਕਾਰਨ ਲੋਕ ਪ੍ਰੇਸ਼ਾਨ; ਮੌਸਮ ਵਿਭਾਗ ਵੱਲੋਂ ਅੱਜ ਵੀ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ
ਜਗਤਾਰ ਸਮਾਲਸਰ ਏਲਨਾਬਾਦ, 13 ਜੁਲਾਈ ਏਲਨਾਬਾਦ ਦੇ ਪਿੰਡ ਨੀਮਲਾ ਵਿੱਚ ਸਥਿਤ ਪਰਲਜ਼ ਕੰਪਨੀ ਦੀ 216 ਏਕੜ ਜ਼ਮੀਨ ਨਿਲਾਮ ਕਰ ਦਿੱਤੀ ਗਈ ਹੈ। ਇਹ ਜ਼ਮੀਨ 35 ਕਰੋੜ 69 ਲੱਖ ਰੁਪਏ ਵਿੱਚ ਵਿਕੀ ਹੈ ਜਿਸ ਨੂੰ ਸੋਨੀਪਤ ਦੀ ਇੱਕ ਪਾਰਟੀ ਵੱਲੋਂ ਖਰੀਦਿਆ...
ਸਤਪਾਲ ਰਾਮਗੜ੍ਹੀਆ ਪਿਹੋਵਾ, 13 ਜੁਲਾਈ ਇੱਥੇ ਅੰਮ੍ਰਿਤਸਰੀ ਫਾਰਮ ਵਿੱਚ ਕਿਰਾਏ ਦੇ ਮਕਾਨ ਵਿੱਚੋਂ ਇੱਕ ਅਧਿਆਪਕ ਦੀ ਲਾਸ਼ ਲਟਕਦੀ ਮਿਲੀ। ਮ੍ਰਿਤਕ ਦੀ ਪਛਾਣ ਅਸ਼ਰਫ (45) ਵਜੋਂ ਹੋਈ ਹੈ। ਉਹ ਕੈਥਲ ਦੇ ਜੰਡੋਲਾ ਪਿੰਡ ਦੇ ਪ੍ਰਾਇਮਰੀ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ। ਅਸ਼ਰਫ...
1.82 ਕਰੋੜ ਰੁਪਏ ਦੀ ਵਸੂਲੀ; ਸੜਕ ਹਾਦਸੇ, ਪਰਿਵਾਰਕ ਝਗੜੇ, ਚੈੱਕ ਬਾਊਂਸ ਸਣੇ 2827 ਕੇਸਾਂ ਦਾ ਨਿਬੇੜਾ ਕੀਤਾ
ਪੀਪੀ ਵਰਮਾ ਪੰਚਕੂਲਾ, 12 ਜੂਨ ਸਟਾਕ ਮਾਰਕੀਟਿੰਗ ਦੇ ਨਾਮ ’ਤੇ 1.61 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਪੰਚਕੂਲਾ ਪੁਲੀਸ ਦੀ ਸਾਈਬਰ ਕਰਾਈਮ ਟੀਮ ਨੇ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਦੋ ਵਿਅਕਤੀਆਂ...
ਪੱਤਰ ਪ੍ਰੇਰਕ ਰਤੀਆ, 12 ਜੁਲਾਈ ਉਪ-ਮੰਡਲ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਪਿੰਡ ਲਾਂਬਾ ਅਤੇ ਚਿੰਮੋ ਦੇ ਸਰਕਾਰੀ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਲਾਸ ਰੂਮ, ਹਾਜ਼ਰੀ ਰਜਿਸਟਰ ਅਤੇ ਕਰਮਚਾਰੀਆਂ ਦੀ ਹਾਜ਼ਰੀ ਦੀ ਜਾਂਚ ਕੀਤੀ। ਸਕੂਲਾਂ ਦਾ ਨਿਰੀਖਣ ਕਰਦੇ...
ਪੀਡਬਲਿਊਡੀ ਮਕੈਨੀਕਲ ਵਰਕਰਜ਼ ਯੂਨੀਅਨ ਦੀ ਸਾਂਝੀ ਕਰਮਚਾਰੀ ਯੂਨੀਅਨ ਦੀ ਮੀਟਿੰਗ
ਪੱਤਰ ਪ੍ਰੇਰਕ ਨਵੀਂ ਦਿੱਲੀ, 12 ਜੁਲਾਈ ਆਮ ਆਦਮੀ ਪਾਰਟੀ ਨੇ ਮਟਿਆਲਾ ਵਿਧਾਨ ਸਭਾ ਵਿੱਚ ਸਥਿਤ ਨੰਗਲੀ ਡੇਅਰੀ ਦੀਆਂ ਝੁੱਗੀਆਂ-ਝੌਂਪੜੀਆਂ ਨੂੰ ਢਾਹੁਣ ਦੀ ਤਿਆਰੀ ਕਰ ਰਹੀ ਭਾਜਪਾ ਸਰਕਾਰ ਦੀ ਨਿੰਦਾ ਕੀਤੀ ਹੈ। ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਕਿਹਾ ਕਿ ਮਦਰਾਸੀ ਕੈਂਪ, ਜੈਲਰਵਾਲਾ ਬਾਗ, ਭੂਮੀਹੀਨ ਕੈਂਪ ਨੂੰ ਢਾਹੁਣ ਤੋਂ ਬਾਅਦ, ਗ਼ਰੀਬ ਵਿਰੋਧੀ ਭਾਜਪਾ ਸਰਕਾਰ ਦੀ ਬੁਰੀ ਨਜ਼ਰ ਹੁਣ ਨੰਗਲੀ ਡੇਅਰੀ ਦੀਆਂ ਝੁੱਗੀਆਂ-ਝੌਂਪੜੀਆਂ ’ਤੇ ਪਈ ਹੈ। ਭਾਜਪਾ ਦੇ ਐੱਮਸੀਡੀ ਨੇ ਝੁੱਗੀਆਂ-ਝੌਂਪੜੀਆਂ ਵਿੱਚ ਨੋਟਿਸ ਲਗਾਏ ਹਨ ਅਤੇ 5 ਦਿਨਾਂ ਦੇ ਅੰਦਰ ਕਾਗਜ਼ ਨਾ ਦਿਖਾਉਣ ’ਤੇ ਝੁੱਗੀਆਂ-ਝੌਂਪੜੀਆਂ ’ਤੇ ਬੁਲਡੋਜ਼ਰ ਚਲਾਉਣ ਦੀ ਚਿਤਾਵਨੀ ਦਿੱਤੀ ਹੈ। ਚੋਣਾਂ ਤੋਂ ਪਹਿਲਾਂ ਭਾਜਪਾ ਨੇਤਾ ਇਨ੍ਹਾਂ ਝੁੱਗੀਆਂ-ਝੌਂਪੜੀਆਂ ਵਿੱਚ ਰਾਤਾਂ ਬਿਤਾਉਂਦੇ ਸਨ ਅਤੇ ਜਿੱਥੇ ਵੀ ਝੁੱਗੀ-ਝੌਂਪੜੀ ਸੀ, ਉੱਥੇ ਘਰਾਂ ਦੇ ਕਾਰਡ ਵੰਡਦੇ ਸਨ। ਸੱਤਾ ਵਿੱਚ ਆਉਣ ਤੋਂ ਬਾਅਦ ਭਾਜਪਾ ਲਗਾਤਾਰ ਗਰੀਬਾਂ ਦੀਆਂ ਝੁੱਗੀਆਂ-ਝੌਂਪੜੀਆਂ ਨੂੰ ਢਾਹ ਰਹੀ ਹੈ। ‘ਆਪ’ ਇਨ੍ਹਾਂ ਗਰੀਬਾਂ ਦੇ ਨਾਲ ਖੜ੍ਹੀ ਹੈ। ਝੁੱਗੀਆਂ-ਝੌਂਪੜੀਆਂ ਨੂੰ ਬਚਾਉਣ ਲਈ ਵਿਧਾਨ ਸਭਾ ਤੋਂ ਲੈ ਕੇ ਸੜਕ ਤੱਕ ਲੜਾਈ ਲੜੀ ਜਾਵੇਗੀ। ਆਤਿਸ਼ੀ ਨੇ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਚੋਣਾਂ ਤੋਂ ਪਹਿਲਾਂ, ਭਾਜਪਾ ਆਗੂਆਂ ਨੇ ਦਿੱਲੀ ਦੀਆਂ ਵੱਖ-ਵੱਖ ਝੁੱਗੀਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਝੁੱਗੀਆਂ ਵਾਲਿਆਂ ਨਾਲ ਖਾਣਾ ਖਾਧਾ, ਬੱਚਿਆਂ ਨਾਲ ਲੂਡੋ-ਕੈਰਮ ਖੇਡਿਆ ਅਤੇ ਝੁੱਗੀਆਂ ਵਾਲਿਆਂ ਨੂੰ ‘ਜਹਾਂ ਝੁੱਗੀ ਵਹੀਂ ਮਕਾਨ’ ਕਾਰਡ ਦਿੱਤੇ। ਦਿੱਲੀ ਚੋਣਾਂ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਵਾਰ-ਵਾਰ ਕਿਹਾ ਕਿ ਦਿੱਲੀ ਵਿੱਚ ਇੱਕ ਵੀ ਝੁੱਗੀ ਨਹੀਂ ਢਾਹੀ ਜਾਵੇਗੀ ਪਰ ਚੋਣਾਂ ਤੋਂ ਬਾਅਦ ਜਿਵੇਂ ਹੀ ਭਾਜਪਾ ਸਰਕਾਰ ਬਣੀ, ਭਾਜਪਾ ਨੇ ਦਿੱਲੀ ਵਿੱਚ ਇੱਕ ਤੋਂ ਬਾਅਦ ਝੁੱਗੀਆਂ ਕਲੋਨੀਆਂ ਦਾ ਸਫ਼ਾਇਆ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਸਰਕਾਰ ਨੰਗਲੀ ਡੇਅਰੀ ਦੇ ਜੇਜੇ ਕੈਂਪ ਨੂੰ ਢਾਹੁਣ ਦੀ ਤਿਆਰੀ ਕਰ ਰਹੀ ਹੈ।
ਪੱਤਰ ਪ੍ਰੇਰਕ ਨਵੀਂ ਦਿੱਲੀ, 12 ਜੁਲਾਈ ਦਿੱਲੀ ਫਾਇਰ ਸਰਵਿਸਿਜ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਨਿਚਰਵਾਰ ਦੁਪਹਿਰ ਨੂੰ ਦਿੱਲੀ ਦੇ ਸਦਰ ਬਾਜ਼ਾਰ ਖੇਤਰ ਵਿੱਚ ਕਈ ਦੁਕਾਨਾਂ ਵਾਲੀ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸਿਜ਼ ਨੇ ਅੱਗ ਬੁਝਾਉਣ...
ਬਿਜਲੀ ਦੀਆਂ ਤਾਰਾਂ ਦੇ ਜਾਲ ਤੋਂ ਮੁਕਤ ਕਰਨ ਲਈ ਮੁਹਿੰਮ ਸ਼ੁਰੂ
ਪੱਤਰ ਪ੍ਰੇਰਕ ਨਵੀਂ ਦਿੱਲੀ, 12 ਜੁਲਾਈ ਦਿੱਲੀ ਸਰਕਾਰ ਨੇ ਸੱਤ ਵਪਾਰਕ ਸਰਗਰਮੀਆਂ ਲਈ ਪੁਲੀਸ ਦੀ ਇਜਾਜ਼ਤ ਲੈਣ ਬਾਰੇ ਹੁਕਮ ਨੂੰ ਰੱਦ ਕਰ ਦਿੱਤਾ ਹੈ। ਨੋਟੀਫਿਕੇਸ਼ਨ ਵਿੱਚ ਦਿੱਲੀ ਸਰਕਾਰ ਨੇ ਕਿਹਾ ਕਿ ਸਵੀਮਿੰਗ ਪੂਲ, ਖਾਣ-ਪੀਣ ਵਾਲੇ ਘਰ, ਹੋਟਲ, ਡਿਸਕੋਥੇਕ, ਵੀਡੀਓ ਗੇਮ...
Panipat woman was gang-raped at Kurukshetra station, 2 arrested: SIT
Radhika Yadav deactivated Instagram account after music video release, told singer Inaam she was ‘busy with work’; fellow singer made important revelations
ਚੰਡੀਗੜ੍ਹ, 12 ਜੁਲਾਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ ਬਾਰੇ ਪੰਜਾਬ ਦੇ ਆਪਣੇ ਹਮਰੁਤਬਾ ਭਗਵੰਤ ਮਾਨ ਦੀਆਂ ਹਾਲੀਆ ਟਿੱਪਣੀਆਂ ਦੀ ਅਲੋਚਨਾ ਕੀਤੀ ਹੈ। ਇਨ੍ਹਾਂ ਟਿੱਪਣੀਆਂ ਨੂੰ "ਗੈਰ-ਉਚਿਤ" ਅਤੇ ਜਮਹੂਰੀ ਕਦਰਾਂ-ਕੀਮਤਾਂ ਤੇ...
Radhika had no academy, trained aspirants by booking different tennis courts: Police
ਪੀਪੀ ਵਰਮਾ ਪੰਚਕੂਲਾ, 11 ਜੁਲਾਈ ਪੰਚਕੂਲਾ ਮਹਿਲਾ ਥਾਣਾ ਪੁਲੀਸ ਨੇ ਸੈਕਟਰ-6 ਸਿਵਲ ਹਸਪਤਾਲ ਵਿੱਚ ਆਸ਼ਾ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ। ਇਸ ਦਾ ਮੁੱਖ ਉਦੇਸ਼ ਆਸ਼ਾ ਵਰਕਰਾਂ ਦੀ ਮਦਦ ਨਾਲ ਨਸ਼ਾ ਛੁਡਾਊ ਮੁਹਿੰਮ ਨੂੰ ਹਰ ਪਿੰਡ ਵਿੱਚ ਲਿਜਾਣਾ ਅਤੇ ਉਨ੍ਹਾਂ ਲੋਕਾਂ...
ਪਾਣੀ ਤੇ ਵਾਤਾਵਰਨ ਦੀ ਸੰਭਾਲ ’ਤੇ ਜ਼ੋਰ
ਪੁਲੀਸ ਅਧਿਕਾਰੀ ਦੀ ਵਰਦੀ ਪਾੜਨ ਦਾ ਮਾਮਲਾ
ਮਹਾਵੀਰ ਮਿੱਤਲ ਜੀਂਦ, 11 ਜੁਲਾਈ ਮਿਸਤਰੀ ਤੇ ਮਜ਼ਦੂਰ ਵੱਲੋਂ ਕੀਤੇ ਗਏ ਕੰਮ ਦੀ ਬਕਾਇਆ ਦਿਹਾੜੀ ਦੇ ਪੈਸੇ ਅਤੇ ਜ਼ਮੀਨ ਉੱਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨਾਲ ਸਬੰਧਿਤ ਦੋ ਮਾਮਲਿਆਂ ਨੂੰ ਕਮਿਊਨਿਟੀ ਲਾਈਜ਼ਨ ਗਰੁੱਪ ਸੀਐਲਜੀ ਨੇ ਆਪਸੀ ਸਹਿਮਤੀ ਨਾਲ ਨਿਪਟਾਇਆ ਹੈ। ਸੀਐਲਜੀ...
ਮੁਲਾਜ਼ਮਾਂ ਦੀ ਘਾਟ ਕਾਰਨ ਕੰਮ ਹੋ ਰਹੇ ਹਨ ਪ੍ਰਭਾਵਿਤ; ਪ੍ਰਸ਼ਾਸਨ ਨੂੰ ਮਸਲੇ ਹੱਲ ਕਰਨ ਦਾ ਅਲਟੀਮੇਟਮ
ਗੈਂਗਸਟਰ ਹਿਮਾਂਸ਼ੂ ਦੇ ਨਾਂ ’ਤੇ ਮੰਗੀ ਫਿਰੌਤੀ
ਜ਼ੈਬਰਾ ਕਰਾਸ ’ਤੇ ਮੋਟਰਸਾਈਕਲ ਖੜ੍ਹਾਉਣ ਦੀ ਵੀਡੀਓ ਵਾਇਰਲ
Advertisement