ਜੀਂਦ ਹਲਕਾ: ਤੀਜੀ ਵਾਰ ਖਿੜਿਆ ਕਮਲ, ਡਾ. ਕ੍ਰਿਸ਼ਨ ਮਿੱਡਾ ਜੇਤੂ
ਜੀਂਦ, 8 ਅਕਤੂਬਰ Haryana Election Results 2024: ਹਰਿਆਣਾ ਦੀ ਜੀਂਦ ਵਿਧਾਨ ਸਭਾ ਸੀਟ ’ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ. ਕ੍ਰਿਸ਼ਨ ਮਿੱਡਾ ਨੇ ਕਾਂਗਰਸੀ ਉਮੀਦਵਾਰ ਨੂੰ 15860 ਵੋਟਾਂ ਨਾਲ ਹਰਾ ਕੇ ਪਾਰਟੀ ਲਈ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕੀਤੀ ਹੈ।...
Advertisement
ਜੀਂਦ, 8 ਅਕਤੂਬਰ
Haryana Election Results 2024: ਹਰਿਆਣਾ ਦੀ ਜੀਂਦ ਵਿਧਾਨ ਸਭਾ ਸੀਟ ’ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ. ਕ੍ਰਿਸ਼ਨ ਮਿੱਡਾ ਨੇ ਕਾਂਗਰਸੀ ਉਮੀਦਵਾਰ ਨੂੰ 15860 ਵੋਟਾਂ ਨਾਲ ਹਰਾ ਕੇ ਪਾਰਟੀ ਲਈ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕੀਤੀ ਹੈ।
Advertisement
ਚੋਣ ਕਮਿਸ਼ਨ ਦੀ ਵੈੱਬਸਾਈਟ ਅਨੁਸਾਰ ਡਾ. ਕ੍ਰਿਸ਼ਨ ਮਿੱਡਾ ਨੂੰ ਕੁੱਲ 68290 ਵੋਟਾਂ ਮਿਲੀਆਂ ਅਤੇ ਕਾਂਗਰਸੀ ਉਮੀਦਵਾਰ ਮਹਾਵੀਰ ਗੁਪਤਾ ਨੂੰ 53060 ਵੋਟਾਂ ਮਿਲੀਆਂ। -ਪੀਟੀਆਈ
Advertisement
×