ਹਰਿਆਣਾ ’ਚ ਮੋਹਲੇਧਾਰ ਮੀਂਹ ਦੀ ਪੇਸ਼ੀਨਗੋਈ
ਹਰਿਆਣਾ ਵਿੱਚ ਮੌਸਮ ਦਿਨੋ-ਦਿਨ ਬਦਲ ਰਿਹਾ ਹੈ। ਆਈਐੱਮਡੀ ਅਨੁਸਾਰ 10 ਅਗਸਤ ਤੋਂ ਬਾਅਦ ਮੌਸਮ ਫਿਰ ਬਦਲੇਗਾ। ਸੂਬੇ ਦੇ 15 ਜ਼ਿਲ੍ਹਿਆਂ ਵਿੱਚ ਮੀਂਹ ਪਵੇਗਾ। ਇਨ੍ਹਾਂ ਵਿੱਚ ਪੰਚਕੂਲਾ, ਯਮੁਨਾਨਗਰ, ਅੰਬਾਲਾ, ਕੁਰੂਕਸ਼ੇਤਰ, ਕੈਥਲ, ਕਰਨਾਲ, ਪਾਣੀਪਤ, ਸੋਨੀਪਤ, ਝੱਜਰ, ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਫਰੀਦਾਬਾਦ, ਪਲਵਲ ਅਤੇ...
Advertisement
Advertisement
×