ਏਲਨਾਬਾਦ: ਕਾਂਗਰਸ ਦੇ ਭਰਤ ਸਿੰਘ ਬੈਨੀਵਾਲ ਜੇਤੂ, ਇਨੈਲੋ ਦੇ ਅਭੈ ਚੌਟਾਲਾ ਦੀ ਹਾਰ
Abhay Chautala Lost: 14861 ਵੋਟਾਂ ਨਾਲ ਜੇਤੂ ਰਹੇ ਬੈਨੀਵਾਲ
Advertisement
ਜਗਤਾਰ ਸਮਾਲਸਰ
ਏਲਨਾਬਾਦ, 8 ਅਕਤੂਬਰ
Advertisement
Haryana Elections Ellenabad Constituency: ਹਰਿਆਣਾ ਵਿਧਾਨ ਸਭਾ ਦੇ ਏਲਨਾਬਾਦ ਹਲਕੇ ਤੋਂ ਕਾਂਗਰਸ ਦੇ ਭਰਤ ਸਿੰਘ ਬੈਨੀਵਾਲ ਨੇ ਇਨੈਲੋ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਅਭੈ ਚੌਟਾਲਾ ਨੂੰ ਹਰਾ ਕੇ ਜਿੱਤ ਦਰਜ ਕੀਤੀ। ਉਹ 14861 ਵੋਟਾਂ ਨਾਲ ਜੇਤੂ ਰਹੇ।
ਵੋਟਾਂ ਦੀ ਗਿਣਤੀ ਚੌਧਵੇਂ ਗੇੜ ਤੱਕ ਚੱਲੀ। ਭਰਤ ਸਿੰਘ ਬੈਨੀਵਾਲ (ਕਾਂਗਰਸ) ਨੂੰ ਕੁੱਲ 77455 ਵੋਟਾਂ ਹਾਸਲ ਹੋਈਆਂ, ਜਦੋਂਕਿ ਇਨੈਲੋ ਦੇ ਅਭੈ ਸਿੰਘ ਚੌਟਾਲਾ 62594 ਵੋਟਾਂ ਲੈ ਕੇ ਦੂਜੇ ਨੰਬਰ ਉਤੇ ਰਹੇ। ਭਾਜਪਾ ਦੇ ਅਮੀਰ ਚੰਦ ਨੂੰ 13192 ਵੋਟਾਂ ਹੀ ਮਿਲੀਆਂ।
Advertisement
×