Earthquake ਦਿੱਲੀ-ਐੱਨਸੀਆਰ ’ਚ ਅੱਜ ਮੁੜ ਭੂਚਾਲ ਦੇ ਝਟਕੇ
ਨਵੀਂ ਦਿੱਲੀ, 11 ਜੁਲਾਈ ਦਿੱਲੀ-ਐੱਨਸੀਆਰ ਦੇ ਕੁਝ ਹਿੱਸਿਆਂ ਵਿੱਚ ਅੱਜ ਸ਼ਾਮੀਂ ਮੁੜ 3.7 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸ਼ਾਮੀਂ ਪੌਣੇ ਅੱਠ ਵਜੇ ਦੇ ਕਰੀਬ (7:49 ਵਜੇ) ਦੇ ਕਰੀਬ ਆਏ ਭੂਚਾਲ ਦਾ ਕੇਂਦਰ ਹਰਿਆਣਾ ਦਾ ਝੱਜਰ ਸੀ। ਕੌਮੀ...
Advertisement
ਨਵੀਂ ਦਿੱਲੀ, 11 ਜੁਲਾਈ
ਦਿੱਲੀ-ਐੱਨਸੀਆਰ ਦੇ ਕੁਝ ਹਿੱਸਿਆਂ ਵਿੱਚ ਅੱਜ ਸ਼ਾਮੀਂ ਮੁੜ 3.7 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
Advertisement
ਸ਼ਾਮੀਂ ਪੌਣੇ ਅੱਠ ਵਜੇ ਦੇ ਕਰੀਬ (7:49 ਵਜੇ) ਦੇ ਕਰੀਬ ਆਏ ਭੂਚਾਲ ਦਾ ਕੇਂਦਰ ਹਰਿਆਣਾ ਦਾ ਝੱਜਰ ਸੀ।
ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਬੀਤੇ ਦਿਨ ਵੀ ਭੂਚਾਲ ਆਇਆ ਸੀ।
ਵੀਰਵਾਰ ਸਵੇਰੇ ਆਏ 4.4 ਦੀ ਸ਼ਿੱਦਤ ਵਾਲੇ ਭੂਚਾਲ ਦਾ ਕੇਂਦਰ ਵੀ ਝੱਜਰ ਹੀ ਸੀ। -ਪੀਟੀਆਈ
Advertisement
×